ਢਾਈ ਸਾਲ ਦੇ ਬੱਚੇ ਨੂੰ ਸੋਤੇਲੇ ਬਾਪ ਨੇ ਕੀਤੀ ਮਾਰਕੁਟਾਈ ਇਲਾਕੇ ਦੇ ਲੋਕ ਬੱਚੇ ਨੂੰ ਲੈਕੇ ਪੁਹੰਚੇ ਪੁਲਿਸ ਕੋਲ

3 years ago
2

ਸਟੋਰੀ.... ਢਾਈ ਸਾਲ ਦੇ ਬੱਚੇ ਨੂੰ ਲੱਗੇ ਅਸੀ ਲੂਜ਼ ਮੋਸ਼ਨ,ਸੋਤੇਲੇ ਬਾਪ ਨੇ ਕੀਤੀ ਮਾਰਕੁਟਾਈ ਇਲਾਕੇ ਦੇ ਲੋਕ ਬੱਚੇ ਨੂੰ ਲੈਕੇ ਪੁਹੰਚੇ ਪੁਲਿਸ ਕੋਲ
....ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਐਂਕਰ.......ਮਾਮਲਾ ਬਟਾਲਾ ਦੇ ਕੱਚੇ ਕੋਟ ਤੋਂ ਸਾਮਣੇ ਆਇਆ ਜਿੱਥੇ ਇੱਕ ਸੋਤੇਲੇ ਬਾਪ ਵਲੋਂ ਆਪਣੇ ਢਾਈ ਸਾਲ ਦੇ ਬੱਚੇ ਨਾਲ ਕੀਤੀ ਮਾਰ ਕੁਟਾਈ ,,, ਮਾਰਕੁਟਾਈ ਦਾ ਕਾਰਨ ਬਚੇ ਨੇ ਕਰ ਦਿੱਤੀ ਸੀ ਪੋਟੀ ਜਿਆਦਾ ਵਾਰ। ਇਲਾਕੇ ਦੇ ਲੋਕ ਬੱਚੇ ਨੂੰ ਲੈਕੇ ਪੁਹੰਚੇ ਪੁਲਿਸ ਠਾਣੇ ,, ਪੁਲਿਸ ਕਰ ਰਹੀ ਹੈ ਜਾਂਚ |

ਵਿਓ.....ਜਾਣਕਾਰੀ ਦਿੰਦਿਆਂ ਇਲਾਕੇ ਦੇ ਲੋਕਾਂ ਅਤੇ ਢਾਈ ਸਾਲ ਦੇ ਬੱਚੇ ਦੇ ਮਾਮੇ ਨੇ ਦੱਸਿਆ ਕਿ ਉਸਦੀ ਭੈਣ ਦਾ ਪਹਿਲੇ ਘਰਵਾਲੇ ਨਾਲ ਤਲਾਕ ਹੋ ਗਿਆ ਹੈ ਅਤੇ ਜਿਹਨਾਂ ਦੇ ਘਰ ਅਮ੍ਰਿਤਸਰ ਕਿਰਾਏ ਉੱਤੇ ਰਹਿੰਦੇ ਸਨ ਉਸਦੇ ਨਾਲ ਹੀ ਬਟਾਲੇ ਆਕੇ ਰਹਿਣ ਲੱਗ ਪਏ ਅਤੇ ਉਸਦੇ ਦੋ ਬੱਚੇ ਹਨ ਅਤੇ ਬੱਚੇ ਦੀ ਮਾਰਕੁਟਾਈ ਉਸਦੇ ਹੀ ਸੋਤੇਲੇ ਬਾਪ ਵਲੋਂ ਕੀਤੀ ਗਈ ਹੈ ਜੋਕਿ ਉਸਦੀ ਭੈਣ ਦੇ ਨਾਲ ਹੀ ਰਹਿੰਦਾ ਹੈ |

ਬਾਇਟ..... ਵਿਨੈ ਮਹਾਜਨ (ਇਲਾਕੇ ਦੇ ਲੋਕ)

ਬਾਇਟ...... ਅਸ਼ਵਨੀ ਕੁਮਾਰ (ਪੀੜਿਤ ਬੱਚੇ ਦਾ ਮਾਮਾ)

ਵਿਓ......ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੁਹਤ ਨਿੰਦਣਯੋਗ ਘਟਨਾ ਹੈ ਜੋ ਕਿ ਸੋਤਲੇ ਬਾਪ ਨੇ ਆਪਣੇ ਢਾਈ ਸਾਲ ਦੇ ਬੱਚੇ ਨਾਲ ਮਾਰਕੁਟਾਈ ਕੀਤੀ ਮੌਕੇ ਉੱਤੇ ਜਾ ਰਹੇ ਹਾਂ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ |

Loading comments...