ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿ ਕਿਹਾ।

3 years ago
6

ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਨੇ ਪੱਤਰਕਾਰ ਨੂੰ ਸਵਾਲ ਦੇ ਜਵਾਵ ਦੇਣ ਕੀਤਾ ਸਾਫ ਇੰਨਕਾਰ

ਅੱਜ ਹੁਸਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਰਾਜਪੁਰ ਭਾਈਆਂ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸਿੰਧੂ ਪਿੰਡ ਰਾਜਪੁਰ ਭਾਈਆ ਦੇ ਦੁਕਾਨਦਾਰਾ ਕੋਲੋ ਹੱਥ ਜੋੜ ਕਿ ਵੋਟ ਦੀ ਅਪੀਲ ਕਰ ਰਹੇ ਹਨ!
ਪਰ ਜਦੋ ਪੱਤਰਕਾਰਾ ਨੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਤੋ ਕੇਜਰੀਵਾਲ ਵਾਰੇ ਸਵਾਲ ਪੁਛਿਆ ਤਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਨੇ ਸਵਾਲ ਦਾ ਜਵਾਵ ਦੇਣ ਤੋ ਸਾਫ਼ ਇੰਨਕਾਰ ਕੀਤਾ ਅਤੇ ਕਿਹਾ ਮੈਨੂੰ ਪਤਾ ਨਹੀ ! ਮੈਨੂੰ ਸਿਰਫ਼ ਚੱਬੇਵਾਲ ਦਾ ਹੀ ਪਤਾ ਹੈ !

Loading comments...