ਕਾਗਰਸ ਦੇ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਨੇ ਕੀਤਾ ਰੋਡ ਸ਼ੋ ਲੋਕਾ ਦਿੱਤਾ ਭਰਪੂਰ ਸਾਥ,

3 years ago

.
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਐਂਕਰ - ਗੁਰਦਾਸਪੁਰ ਵਿੱਚ ਚੋਣਾਂ ਦੇ ਚਲਦੇ ਮਹੌਲ ਪੂਰਾ ਗਰਮਾਇਆ ਹੈ ਜਿੱਥੇ ਉਮੀਦਵਾਰ ਵਲੋ ਮੀਟਿੰਗ ਕਰ ਲੋਕਾ ਨੂੰ ਆਪਣੀ ਪਾਰਟੀ ਦੀਆ ਨੀਤੀਆਂ ਸਮਜਾਇਆ ਜਾ ਰਹੀਆਂ ਹਨ ਉਥੇ ਹੀ ਉਹਨਾਂ ਦਾ ਸਾਥ ਵੀ ਮੰਗਿਆ ਜਾ ਰਿਹਾ ਹੈ ਅੱਜ ਹਲਕਾ ਗੁਰਦਾਸਪੁਰ ਵਿਚ ਕਾਗਰਸ ਪਾਰਟੀ ਦੇ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਨੇ ਰੋਡ ਸ਼ੋ ਕੀਤਾ ਜਿੱਥੇ ਉਹਨਾ ਨੂੰ ਲੋਕਾ ਦਾ ਪੂਰਾ ਸਾਥ ਸਾਥ ਮਿਲਿਆ ਇਸ ਮੌਕੇ ਪਾਹੜਾ ਭਾਵੁਕ ਹੋ ਗਏ ਪਾਹੜਾ ਨੇ ਕਿਹਾ ਕਿ ਲੋਕਾ ਦਾ ਇਹ ਪਿਆਰ ਦੱਸ ਰਿਹਾ ਹੈ ਕਿ ਚੋਣਾਂ ਦਾ ਨਤੀਜਾ ਕੀ ਹੋਵੇਗਾ।

ਬਾਇਟ - ਬਰਿੰਦਰ ਮੀਤ ਪਾਹੜਾ
Download link...

____

Loading comments...