ਯੋਗਰਾਜ ਦੇ ਚਰਨਜੀਤ ਸਿੰਘ ਚੰਨੀ ਨਾਲ ਪਰਚਾਰ ਕਰਨ ਤੇ ਹਿੰਦੂ ਭਾਈਚਾਰੇ ਨੂੰ ਲੱਗੀ ਠੇਸ

3 years ago
6

Story:.. ਯੋਗਰਾਜ ਦੇ ਚਰਨਜੀਤ ਸਿੰਘ ਚੰਨੀ ਨਾਲ ਪਰਚਾਰ ਕਰਨ ਤੇ ਹਿੰਦੂ ਭਾਈਚਾਰੇ ਨੂੰ ਲੱਗੀ ਠੇਸ
... ਬਟਾਲਾ ਦੇ ਕਾਂਗਰਸੀ ਅਤੇ ਭਾਜਪਾ ਉਮੀਦਵਾਰ ਅਕਾਲੀ ਦਲ ਤੋਂ ਘਬਰਾ ਕੇ ਕਰ ਰਹੇ ਬੰਦ ਕਮਰਿਆਂ ਵਿੱਚ ਮੀਟਿੰਗਾਂ-- ਸੁੱਚਾ ਸਿੰਘ ਛੋਟੇਪੁਰ

.
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ
ਐਂਕਰ ਰੀਡ :.. ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਾਈਸ ਪ੍ਰਧਾਨ ਅਤੇ ਬਟਾਲਾ ਤੋਂ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਹੈ ਕਿ ਇਹ ਚੋਣਾਂ ਚ ਲੋਕਾਂ ਚ ਇਕ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦੇਰ ਰਾਤ ਤਕ ਲੋਕ ਘਰਾਂ ਚ ਮੀਟਿੰਗ ਲਈ ਬੁਲਾ ਰਹੇ ਹਨ ਉਥੇ ਹੀ ਉਹਨਾਂ ਕਿਹਾ ਕਿ ਬਟਾਲਾ ਚ ਪਿਛਲੇ ਦਿਨੀ ਮੁਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਅਭਿਨੇਤਾ ਯੋਗਰਾਜ ਕਾਂਗਰਸ ਦੇ ਪ੍ਰਚਾਰ ਲਈ ਆਏ ਸਨ ਅਤੇ ਯੋਗਰਾਜ ਉਹੀ ਹਨ ਜਿਹਨਾਂ ਹਿੰਦੂ ਦੇਵੀ ਦੇਵਤਿਆਂ ਵਲੋਂ ਗ਼ਲਤ ਟਿੱਪਣੀਆਂ ਕੀਤੀਆਂ ਸਨ ਜਿਸ ਨੂੰ ਲੈਕੇ ਹਿੰਦੂ ਧਰਮ ਦੇ ਲੋਕ ਨਰਾਜ਼ ਹਨ ਅਤੇ ਮਾਯੂਸ ਹਨ | ਇਸ ਦੇ ਨਾਲ ਹੀ ਸੁੱਚਾ ਸਿੰਘ Story:.. ਯੋਗਰਾਜ ਦੇ ਚਰਨਜੀਤ ਸਿੰਘ ਚੰਨੀ ਨਾਲ ਪਰਚਾਰ ਕਰਨ ਤੇ ਹਿੰਦੂ ਭਾਈਚਾਰੇ ਨੂੰ ਲੱਗੀ ਠੇਸ
... ਬਟਾਲਾ ਦੇ ਕਾਂਗਰਸੀ ਅਤੇ ਭਾਜਪਾ ਉਮੀਦਵਾਰ ਅਕਾਲੀ ਦਲ ਤੋਂ ਘਬਰਾ ਕੇ ਕਰ ਰਹੇ ਬੰਦ ਕਮਰਿਆਂ ਵਿੱਚ ਮੀਟਿੰਗਾਂ-- ਸੁੱਚਾ ਸਿੰਘ ਛੋਟੇਪੁਰ

.
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ
ਐਂਕਰ ਰੀਡ :.. ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਾਈਸ ਪ੍ਰਧਾਨ ਅਤੇ ਬਟਾਲਾ ਤੋਂ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਹੈ ਕਿ ਇਹ ਚੋਣਾਂ ਚ ਲੋਕਾਂ ਚ ਇਕ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦੇਰ ਰਾਤ ਤਕ ਲੋਕ ਘਰਾਂ ਚ ਮੀਟਿੰਗ ਲਈ ਬੁਲਾ ਰਹੇ ਹਨ ਉਥੇ ਹੀ ਉਹਨਾਂ ਕਿਹਾ ਕਿ ਬਟਾਲਾ ਚ ਪਿਛਲੇ ਦਿਨੀ ਮੁਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਅਭਿਨੇਤਾ ਯੋਗਰਾਜ ਕਾਂਗਰਸ ਦੇ ਪ੍ਰਚਾਰ ਲਈ ਆਏ ਸਨ ਅਤੇ ਯੋਗਰਾਜ ਉਹੀ ਹਨ ਜਿਹਨਾਂ ਹਿੰਦੂ ਦੇਵੀ ਦੇਵਤਿਆਂ ਵਲੋਂ ਗ਼ਲਤ ਟਿੱਪਣੀਆਂ ਕੀਤੀਆਂ ਸਨ ਜਿਸ ਨੂੰ ਲੈਕੇ ਹਿੰਦੂ ਧਰਮ ਦੇ ਲੋਕ ਨਰਾਜ਼ ਹਨ ਅਤੇ ਮਾਯੂਸ ਹਨ | ਇਸ ਦੇ ਨਾਲ ਹੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਹਲਕੇ ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਜਿਸ ਤੋਂ ਘਬਰਾ ਕਾਂਗਰਸ ਉਮੀਦਵਾਰ ਅਸ਼ਵਨੀ ਸੇਖੜੀ ਅਤੇ ਭਾਜਪਾ ਦੇ ਉਮੀਦਵਾਰ ਫਤਿਹਜੰਗ ਬਾਜਵਾ ਬੰਦ ਕਮਰੇ ਚ ਇਕੱਠੇ ਹੋ ਕੇ ਮੀਟਿੰਗ ਕਰ ਰਹੇ ਹਨ | ਉਥੇ ਹੀ ਅਕਾਲੀ ਦਲ ਪਾਰਟੀ ਦੇ ਨੇਤਾ ਸੁਬਾਸ਼ ਓਹਰੀ ਦਾ ਕਹਿਣਾ ਸੀ ਕਿ ਸੁੱਚਾ ਸਿੰਘ ਛੋਟੇਪੁਰ ਦੇ ਸਮਰਥਨ ਚ ਵੱਡੀ ਗਿਣਤੀ ਚ ਨੌਜਵਾਨ ਅਤੇ ਦੂਸਰੇ ਵਰਗਾ ਦੇ ਲੋਕ ਅਕਾਲੀ ਦਲ ਚ ਸਮਰਥਨ ਅਤੇ ਸ਼ਾਮਿਲ ਹੋ ਰਹੇ ਹਨ |

____
_________ ਓਹਰੀ ਦਾ ਕਹਿਣਾ ਸੀ ਕਿ ਸੁੱਚਾ ਸਿੰਘ ਛੋਟੇਪੁਰ ਦੇ ਸਮਰਥਨ ਚ ਵੱਡੀ ਗਿਣਤੀ ਚ ਨੌਜਵਾਨ ਅਤੇ ਦੂਸਰੇ ਵਰਗਾ ਦੇ ਲੋਕ ਅਕਾਲੀ ਦਲ ਚ ਸਮਰਥਨ ਅਤੇ ਸ਼ਾਮਿਲ ਹੋ ਰਹੇ ਹਨ |

ਬਾਈਟ :.. ਸੁੱਚਾ ਸਿੰਘ ਛੋਟੇਪੁਰ
ਬਾਈਟ :.. ਸੁਬਾਸ਼ ਓਹਰੀ

https://fastpunjabtv.in/

Loading comments...