Premium Only Content
ਇਸ ਧੀ ਨੇ ਕੀਤਾ ਪੰਜਾਬ ਦਾ ਨਾਂ ਰੌਸ਼ਨ,ਮੁਕਾਬਲਿਆਂ ਵਿਚ 2 ਗੋਲਡ ਮੈਡਲ ਕੀਤੇ ਹਾਸਲ, ਆਪ ਵਿਧਾਇਕ ਨੇ ਕੀਤਾ ਸਨਮਾਨਤ
Story :
ਐਂਕਰ ਰੀਡ :.. ਜਿਲਾ ਗੁਰਦਾਸਪੁਰ ਦੇ ਪਿੰਡ ਕੁਹਾਲੀ ਦੀ ਨੂੰਹ ਨੇ ਕੀਤਾ ਪਿੰਡ ਦਾ ਨਾਂ ਰੋਸ਼ਨ , ਦੇਸ਼ ਭਰ ਦੀਆ ਯੂਨੀਵਰਸਿਟੀ ਖੇਡ ਮੁਕਾਬਲੇ ਚ ਦੋ ਗੋਲਡ ਮੈਡਲ ਜਿੱਤ ਕੀਤੀ ਹਾਸਿਲ ਉਥੇ ਹੀ ਜਿੱਤ ਹਾਸਿਲ ਕਰਨ ਉਪਰੰਤ ਪਿੰਡ ਪਹੁਚਣ ਤੇ ਖਿਡਾਰਨ ਨਵਜੋਤ ਕੌਰ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ ਸਨਮਾਨ ਸਮਾਰੋਹ ਕੀਤਾ ਗਿਆ ਉਥੇ ਹੀ ਹਲਕਾ ਹਰਗੋਬਿੰਦਪੁਰ ਦੇ ਐਮਐਲਏ ਅਮਰਪਾਲ ਸਿੰਘ ਨੇ ਨਵਜੋਤ ਕੌਰ ਨੂੰ ਸਨਮਾਨਿਤ ਕਰਦੇ ਕਿਹਾ ਕਿ ਨਵਜੋਤ ਨੇ ਆਪਣਾ ਅਤੇ ਆਪਣੇ ਪਿੰਡ ਤਦ ਹਲਕੇ ਦਾ ਨਾਂ ਰੋਸ਼ਨ ਕੀਤਾ ਹੈ | ਨਵਜੋਤ ਕੌਰ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਰੋਇੰਗ ਗੇਮ ਖੇਡ ਰਹੀ ਹੈ ਅਤੇ ਪਹਿਲਾ ਜਿਥੇ ਉਸ ਵਲੋਂ ਇੰਟਰ ਸਟੇਟ ਮੁਕਾਬਲੇ ਵੀ ਖੇਡੇ ਗਏ ਹਨ ਉਥੇ ਹੀ ਨਵਜੋਤ ਨੇ ਦੱਸਿਆ ਕਿ ਉਹ ਪਟਿਆਲਾ ਯੂਨੀਵਰਸਿਟੀ ਚ ਪੜਾਈ ਕਰ ਰਹੀ ਹੈ ਅਤੇ ਗੇਮ ਵੀ ਨਾਲ ਖੇਡ ਰਹੀ ਹੈ ਅਤੇ ਪਿਛਲੇ ਦਿਨੀ ਹੋਏ ਆਲ ਇੰਡੀਆ ਯੂਨੀਵਰਸਿਟੀ ਦੇ ਖੇਡ ਮੁਕਾਬਲਿਆਂ ਚ ਉਸ ਦੀ ਟੀਮ ਨੇ ਵੀ ਹਿਸਾ ਲਿਆ ਜਿਥੇ ਉਹਨਾਂ ਦੀ ਟੀਮ ਨੇ ਦੋ ਵੱਖ ਵੱਖ ਇਵੇੰਟ ਚ ਪਹਿਲਾ ਸਥਾਨ ਹਾਸਿਲ ਕੀਤਾ ਹੈ ਉਥੇ ਹੀ ਨਵਜੋਤ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਖਿਡਾਰੀਆਂ ਦੇ ਮਨੋਬਲ ਉਚਾ ਚੁੱਕਣ ਲਈ ਉਹ ਅਗੇ ਆਉਣ ਉਥੇ ਹੀ ਨਵਜੋਤ ਨੇ ਦੱਸਿਆ ਕਿ ਉਸ ਨੂੰ ਆਪਣੇ ਪਰਿਵਾਰ ਵਲੋਂ ਆਪਣੇ ਪਤੀ ਵਲੋਂ ਵੀ ਪੂਰਾ ਸਹਿਯੁਗ ਮਿਲ ਰਿਹਾ ਹੈ ਪਰਿਵਾਰ ਦਾ ਕਹਿਣਾ ਸੀ ਕਿ ਨਵਜੋਤ ਨੇ ਉਹਨਾਂ ਦਾ ਨਾ ਰੋਸ਼ਨ ਕੀਤਾ ਹੈ ਉਥੇ ਹੀ ਵਿਧਾਨ ਸਭਾ ਹਲਕਾ ਤੋਂ ਐਮਐਲਏ ਅਮਰਪਾਲ ਸਿੰਘ ਵਲੋਂ ਵਿਸ਼ੇਸ ਸਨਮਾਨ ਸਮਾਰੋਹ ਚ ਨਵਜੋਤ ਨੂੰ ਸਨਮਾਨਿਤ ਕੀਤਾ ਗਿਆ |
ਬਾਈਟ :.. ਨਵਜੋਤ ਕੌਰ |
ਬਾਈਟ :.. ਮਹਿਤਾਬ ਸਿੰਘ ( ਪਤੀ )
ਬਾਈਟ :.. ਅਮਰਪਾਲ ਸਿੰਘ ( ਐਮਐਲਏ ਹਰਗੋਬਿੰਦਪੁਰ )
-
UPCOMING
SavageJayGatsby
8 hours ago🔥 Spicy Saturday – Let's Play: Cursed Companions 🔥
17 -
24:39
Exploring With Nug
7 hours ago $0.65 earnedMISSING 11 YEARS: Mother of 3 Vanishes After Driving Away From Home!
5.18K1 -
LIVE
iCkEdMeL
1 hour ago $2.04 earnedBRUTAL: Minnesota Rioter BITES Off HSI Officer’s Finger | ICE Protest Turns Violent
347 watching -
21:54
MYLUNCHBREAK CHANNEL PAGE
9 hours agoThe Master List - Pt 2
45K9 -
LIVE
GamerGril
3 hours agoThese Are Some Evil Residents 💕Resident Evil 2💕
235 watching -
LIVE
Spartan
2 hours agoValorant Ranked (Diamond 3, Asc 2 last act)
68 watching -
1:00:51
LFA TV
5 hours agoTHE CREST REPORT LIVE ON LFA | 1.24.26 @1PM EST
50K6 -
LIVE
FusedAegisTV
5 hours agoEscape From Epstein Island - FUSEDAEGIS - The Last Guardian Ep. 3
88 watching -
1:14:59
NetAxisGroup
7 hours agoTHE ART OF MEME EVENT STREAM
16.6K3 -
11:10
WhatCulture - Film
3 days ago $0.77 earned10 Infuriating TV Cliffhangers You Didn't Realise Had Answers
22K2