ਸ਼ਿਵ ਸੈਨਾ ਨੇਤਾ ਦੇ ਘਰ ਦੇ ਗੇਟ ਉਤੇ ਚਲਾਈਆਂ ਗਈਆਂ ਗੋਲੀਆਂ ,ਘਟਨਾ cctv vich save ਕਾਲੋਨੀ ਵਿੱਚ ਦਹਿਸ਼ਤ ਦਾ ਮਾਹੌਲ

3 years ago
19

ਸਟੋਰੀ..... ਸ਼ਿਵ ਸੈਨਾ ਨੇਤਾ ਦੇ ਘਰ ਦੇ ਗੇਟ ਉਤੇ ਚਲਾਈਆਂ ਗਈਆਂ ਗੋਲੀਆਂ ,,,,ਘਟਨਾ cctv ਵਿੱਚ ਕੈਦ ,,,ਜਾਨੀ ਨੁਕਸਾਨ ਤੋਂ ਬਚਿਆ ,,,,ਕਾਲੋਨੀ ਵਿੱਚ ਦਹਿਸ਼ਤ ਦਾ ਮਾਹੌਲ

.ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ ਸੰਜੋਗੀ ਰਾਜਵਿੰਦਰ ਸਿੰਘ

ਐਂਕਰ....ਬਟਾਲਾ ਦੇ ਅਨੰਦ ਵਿਹਾਰ ਕਲੋਨੀ ਵਿਚ ਕੁਝ ਅਨਪਛਾਤੇ ਲੋਕਾਂ ਵਲੋਂ ਸ਼ਿਵ ਸੈਨਾ ਹਿੰਦੋਸਤਾਨ ਦੇ ਸਿਟੀ ਪ੍ਰਧਾਨ ਜਤਿੰਦਰ ਕੁਮਾਰ ਦੇ ਘਰ ਦੇ ਗੇਟ ਉੱਤੇ ਚਲਾਈਆ ਗਈ ਗੋਲੀਆ ਜਿਸ ਦੀ cctv ਵੀ ਸਾਮਣੇ ਆਈ ਹੈ,, ਜਾਨੀ ਨੁਕਸਾਨ ਤੋਂ ਹੋਇਆ ਬਚਾ ਪਰ ਘਰ ਦੇ ਲੋਕਾਂ ਅਤੇ ਮੁਹਲਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ,,,,,, ਪੁਲਿਸ ਕਰ ਰਹੀ ਜਾਂਚ

ਵੀ ਓ ,, ਪੀੜਤ ਜਤਿੰਦਰ ਕੁਮਾਰ ਨੇ ਜਾਣਕਾਰੀ ਦਿਤੀ ਕੀ ਦੇਰ ਰਾਤ ਕੁਝ ਲੋਕਾਂ ਵਲੋਂ ਓਹਨਾ ਦੇ ਘਰ ਦੇ ਗੇਟ ਉਤੇ ਗੋਲੀਆ ਚਲਾਈ ਗਈਆ ਹਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ,,,,ਪਰ ਇਹ ਸਮਝ ਨਹੀਂ ਆ ਰਿਹਾ ਕੇ ਕਿਸ ਵਲੋਂ ਅਤੇ ਕਿਉ ਗੋਲੀਆਂ ਚਲਾਈਆਂ ਗਈਆਂ ਕਿਉਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ,,,,ਉਹਨਾਂ ਮੰਗ ਕੀਤੀ ਕੀ ਮੈਨੂੰ ਜਲਦ ਇਨਸਾਫ ਦਵਾਇਆ ਜਾਵੇ ਤੇ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ,,,,,ਕਿਉਕਿ ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕੇ ਮੇਰੀ ਜਾਨ ਨੂੰ ਖਤਰਾ ਹੈ

ਬਈਟ,,, ਜਤਿੰਦਰ ਕੁਮਾਰ
ਬਈਟ,, ਰਾਜਾ ਵਾਲੀਆ

ਵੀ ਓ,, ਓਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਜਾਣਕਾਰੀ ਮਿਲੀ ਸੀ ਕੀ ਜਤਿੰਦਰ ਕੁਮਾਰ ਦੇ ਘਰ ਗੋਲੀ ਚਲੀ ਹੈ ਅਸੀਂ cctv ਵੀ ਖੰਗਾਲ ਰਹੇ ਹਾਂ ਮਾਮਲਾ ਦਰਜ ਕਰਕੇ ਜਲਦ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇਗ

ਬਈਟ....ਪੁਲਿਸ ਜਾਂਚ ਅਧਿਕਾਰੀ

https:. #sidhumoosewala #moosajatt #moosajattmovie. #moosa_jatt_full_movie

Loading comments...