ਡੀ ਐਮ ਪਨਬਸ ਦੇ ਦਫ਼ਤਰ ਦੇ ਬਾਹਰ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ,,lਕਿਸਾਨਾਂ ਨੇ ਦਿੱਤੀ ਚੇਤਾਵਨੀ ਜੇ ਜਲਦੀ

3 years ago

ਸਟੋਰੀ - ਡੀ ਐਮ ਪਨਬਸ ਦੇ ਦਫ਼ਤਰ ਦੇ ਬਾਹਰ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ,,,,,ਕਿਸਾਨਾਂ ਨੇ ਦਿੱਤੀ ਚੇਤਾਵਨੀ ਜੇ ਜਲਦੀ ਸਾਡੀ ਮੰਗ ਪੂਰੀ ਨਹੀਂ ਹੋਈ ਤੇ ਕਰਾਗੇ ਵੱਡੇ ਪੱਧਰ ਤੇ ਸੰਘਰਸ
..ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ
ਐਂਕਰ - ਗੋਲਡਨ ਓਵਰਸੀਜ਼ ਰਾਈਸ ਮਿੱਲ ਦੇ ਕਰੋੜਾਂ ਦੇ ਹੋਏ ਫਰਾਡ ਅਤੇ ਕਿਸਾਨਾਂ, ਮਜ਼ਦੂਰਾ, ਆੜਤੀਆ ਦੀ ਪੈਮੇਂਟ ਨਾ ਮਿਲਣ ਖਿਲਾਫ ਅੱਜ ਕਿਸਾਨਾਂ ਵਲੋ ਪਨਬਸ ਡੀ ਐਮ ਦੇ ਦਫ਼ਤਰ ਬਾਹਰ ਧਰਨਾ ਲਗਾ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਵਲੋ ਚੇਤਾਵਨੀ ਦਿਤੀ ਗਈ ਕਿ ਜੇਂ ਜਲਦੀ ਸਾਡੀਆ ਪੇਮਟਾ ਸਾਨੂੰ ਨਹੀਂ ਮਿਲਿਆ ਤੇ ਅਸੀ ਵੱਡੇ ਪੱਧਰ ਤੇ ਸੰਘਰਸ ਕਰਾਗੇ ਕਿਉੰਕਿ ਹੁਣ ਤੱਕ ਸਾਨੂੰ ਸਿਰਫ ਲਾਰੇ ਹੀ ਲਾਏ ਜਾ ਰਹੇ ਹਨ ਕਿਸਾਨਾਂ ਵਲੋ ਪੰਜਾਬ ਸਰਕਾਰ ਖ਼ਿਲਾਫ਼ ਵੀ ਨਾਰੇਬਾਜੀ ਕੀਤੀ ਗਈ।

ਬਾਇਟ - ਕਿਸਾਨ ਆਗੂ

ਬਾਇਟ - ਦਫ਼ਤਰ ਸਟਾਫ

Loading comments...