Premium Only Content
ਦਬਾਅ ਜਾ ਹਿੰਦੂਆਂ ਕੋਲੋਂ ਵੋਟਾਂ ਮੰਗਣ ਨਾ ਆਉਣ, ਵੱਖ ਵੱਖ ਸੰਗਠਨਾਂ ਨੇ ਮਿਲ ਕੇ ਫੂੰਕਿਆਂ ਮੁਹੰਮਦ ਮੁਸਤਫਾ ਦਾ ਪੁਤਲਾ
ਸਟੋਰੀ_ਕਾਂਗਰਸੀ ਉਮੀਦਵਾਰ ਮੁਹੰਮਦ ਮੁਸਤਫਾ ਦੇ ਖਿਲਾਫ਼ ਮਿਲ ਕੇ ਕਾਂਗਰਸ ਹਾਈਕਮਾਨ ਤੇ ਬਨਾਉਣ ਕਾਰਵਾਈ ਕਰਨ ਦਾ ਦਬਾਅ ਯਾ ਫਿਰ ਹਿੰਦੂਆਂ ਕੋਲੋਂ ਵੋਟਾਂ ਮੰਗਣ ਨਾ ਆਉਣ, ਵੱਖ ਵੱਖ ਸੰਗਠਨਾਂ ਨੇ ਮਿਲ ਕੇ ਫੂੰਕਿਆਂ ਮੁਹੰਮਦ ਮੁਸਤਫਾ ਦਾ ਪੁਤਲਾ।
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ
ਐਂਕਰ_ਪੰਜਾਬ ਦੇ ਸਾਬਕਾ ਡੀਜੀਪੀ ਅਤੇ ਕਾਂਗਰਸੀ ਮੰਤਰੀ ਰਹੀ ਰਜ਼ੀਆ ਸੁਲਤਾਨ ਦੇ ਪਤੀ ਮੁਹੰਮਦ ਮੁਸਤਫਾ ਤੇ ਮਾਮਲਾ ਦਰਜ ਹੋਣ ਦੇ ਬਾਵਜੂਦ ਹਿੰਦੂ ਸੰਗਠਨਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਹੈ ਅਤੇ ਉਹ ਪੰਜਾਬ ਦੇ ਸਾਰੇ ਵਿਧਾਇਕਾਂ ਤੋਂ ਮੁਹੰਮਦ ਮੁਸਤਫਾ ਦੇ ਖਿਲਾਫ ਕਾਂਗਰਸ ਹਾਈਕਮਾਨ ਨੂੰ ਕਾਰਵਾਈ ਕਰਨ ਦਾ ਦਬਾਓ ਬਣਾਉਣ ਦੀ ਮੰਗ ਵੀ ਕਰਨ ਲੱਗ ਪਏ ਹਨ। ਗੁਰਦਾਸਪੁਰ ਦੀ ਸਮਾਜ ਸੇਵੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਮੁਹੰਮਦ ਮੁਸਤਫਾ ਦੇ ਖ਼ਿਲਾਫ਼ ਇੱਕ ਸਾਂਝਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਮੁਸਤਫਾ ਨੂੰ ਗ੍ਰਿਫਤਾਰ ਕਰਨ ਅਤੇ ਉਸ ਦੀ ਪਤਨੀ ਰਜ਼ੀਆ ਸੁਲਤਾਨ ਤੋਂ ਚੋਣ ਲੜਨ ਦਾ ਹੱਕ ਖੋਹਣ ਅਤੇ ਬੀ ਜੇ ਪੀ ਦੇ ਕਾਰਜਕਾਲ ਦੌਰਾਨ ਮੁਹੰਮਦ ਮੁਸਤਫਾ ਦੇ ਕੰਮਾਂ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ ਗਈ। ਭੜਕੇ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਵਰ੍ਹਦੇ ਮੀਂਹ ਵਿੱਚ ਹੀ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਹੰਮਦ ਮੁਸਤਫਾ ਦਾ ਪੁਤਲਾ ਵੀ ਫੂਕਿਆ।
ਵੀ ਉ_ ਸਮਾਜ ਸੇਵੀ ਸੰਦੀਪ ਅਬਰੋਲ ਲੱਕੀ ਨੇ ਕਿਹਾ ਕਿ ਕਾਂਗਰਸ ਵਿੱਚ ਅਜਿਹੇ ਲੀਡਰ ਸ਼ਾਮਲ ਹਨ ਜੋ ਸਮੇਂ ਸਮੇਂ ਤੇ ਹਿੰਦੂ ਭਾਈਚਾਰੇ ਦੇ ਖ਼ਿਲਾਫ਼ ਕੁਝ ਲਫਜ ਬੋਲਦੇ ਰਹਿੰਦੇ ਹਨ ਪਰ ਨਵਜੋਤ ਸਿੱਧੂ ਦੇ ਪੀਏ ਰਹੇ ਮੁਹੰਮਦ ਮੁਸਤਫਾ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ। ਜਿਸ ਤਰ੍ਹਾਂ ਉਹ ਬੋਲਿਆ ਹੈ ਉਸ ਤੋਂ ਸਾਫ ਹੈ ਕਿ ਹਿੰਦੂਆਂ ਦੇ ਪ੍ਰਤੀ ਉਸ ਦੇ ਮਨ ਵਿਚ ਬਹੁਤ ਵੈਰ ਭਰਿਆ ਹੈ ਇਸ ਲਈ ਉਸ ਦੇ ਡੀਜੀਪੀ ਕਾਰਜਕਾਲ ਵਿਚ ਕੀਤੇ ਗਏ ਕੰਮਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਦੇ ਸਾਰੇ ਵਿਧਾਇਕਾਂ ਤੋਂ ਮੰਗ ਕੀਤੀ ਕਿ ਉਹੋ ਮੁਹੰਮਦ ਮੁਸਤਫਾ ਦੇ ਖਿਲਾਫ ਕਾਰਵਾਈ ਕਰਨ ਦਾ ਪਾਰਟੀ ਹਾਈਕਮਾਨ ਅੱਗੇ ਦਬਾਅ ਬਣਾਉਣ। ਜੋ ਐਮ ਐਲ ਏ ਅਜਿਹਾ ਕਰੇਗਾ ਉਹ ਹਿੰਦੂ ਭਾਈਚਾਰੇ ਤੋਂ ਵੋਟ ਮੰਗਣ ਦਾ ਅਧਿਕਾਰ ਰਖੇਗਾ ਨਹੀਂ ਤਾਂ ਕੋਈ ਵੀ ਕਾਂਗਰਸੀ ਉਮੀਦਵਾਰ ਕਿਸੇ ਹਿੰਦੂ ਦੇ ਘਰ ਵੋਟ ਮੰਗਣ ਹੀ ਨਾ ਜਾਵੇ।
ਬਾਈਟ_ ਸੰਦੀਪ ਅਬਰੋਲ ਲੱਕੀ
ਵੀ ਉ_ਓਥੇ ਹੀ ਕਾਂਗਰਸੀ ਨੇਤਾ ਅਨੂ ਗੰਡੋਤਰਾ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪੀਏ ਰਹੇ ਮੁਹੰਮਦ ਮੁਸਤਫਾ ਨੇ ਹਿੰਦੁਆਂ ਦੇ ਖਿਲਾਫ਼ ਬੋਲ ਕੇ ਆਪਣੀ ਛੋਟੀ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਹੈ ਉਹ ਕਾਂਗਰਸ ਦੀਆਂ ਨੀਤੀਆਂ ਦੇ ਖਿਲਾਫ ਹੈ। ਇਸ ਲਈ ਉਸਦੇ ਖਿਲਾਫ ਪਾਰਟੀ ਹਾਈਕਮਾਨ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ।
ਬਾਈਟ _ ਅਨੂ ਗੰਡੋਤਰਾ
-
3:11
Canadian Crooner
2 years agoPat Coolen | It's Beginning to Look A Lot Like Christmas
54.8K17 -
5:22
DropItLikeItsScott
1 day ago $1.76 earnedThe GLOCK Killer? Shadow Systems XR920 / Would You Choose It?
3.21K7 -
LIVE
BEK TV
22 hours agoTrent Loos in the Morning - 12/01/2025
273 watching -
LIVE
The Bubba Army
22 hours agoDIDDY'S NEW DOC EXPOSED! - Bubba the Love Sponge® Show | 12/02/25
2,037 watching -
40:10
ZeeeMedia
13 hours agoFDA Memo: "Covid-19 Vaccines Have Killed American Children" | Daily Pulse Ep 153
12.4K26 -
LIVE
Pickleball Now
5 hours agoLive: IPBL 2025 Day 2 | High-Intensity Matchups Continue in the Indian Pickleball League
209 watching -
15:11
itsSeanDaniel
1 day agoAngry Liberal Defends ILLEGALS, Then Gets CALLED OUT For It
47.1K25 -
10:32
Actual Justice Warrior
2 days agoColorado School FORCES Girl Into Bed With Trans
23K27 -
18:14
Nikko Ortiz
15 hours agoMost Painful Internet Clips...
75.2K12 -
2:08:21
Side Scrollers Podcast
21 hours agoHasan Dog Joke Gets Streamer BANNED + Great Reset 100% CONFIRMED + More | Side Scrollers
61.2K14