Premium Only Content
ਸਲਾਮ ਹੈ ਇਸ ਬੱਚੀ ਦੇ ਜਜ਼ਬੇ ਨੂੰ ,ਮੁੰਬਈ ਦੀ ਰਹਿਣ ਵਾਲੀ 10 ਸਾਲ ਦੀ ਬੱਚੀ ਸਾਈਕਲ ਉਤੇ ਨਿਕਲੀ
ਸਟੋਰੀ....ਸਲਾਮ ਹੈ ਇਸ ਬੱਚੀ ਦੇ ਜਜ਼ਬੇ ਨੂੰ ,,,,,,,,,,ਮੁੰਬਈ ਦੀ ਰਹਿਣ ਵਾਲੀ 10 ਸਾਲ ਦੀ ਬੱਚੀ ਸਾਈਕਲ ਉਤੇ ਨਿਕਲੀ ਕਟੜੇ ਤੋਂ ਕੰਨਿਆ ਕੁਮਾਰੀ ਤਕ ਦੇ 4 ਹਜਾਰ ਕਿਲੋਮੀਟਰ ਦੇ ਸਫਰ ਨੂੰ
.ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ
ਲਿੰਕ ਸਕ੍ਰਿਪਟ ਦੇ ਥੱਲੇ ਹੈ ਜੀ ....
ਐਂਕਰ.....ਦੇਸ਼ ਦੀਆਂ ਬੱਚੀਆਂ ਵਿੱਚ ਕਿੰਨੀ ਹਿੰਮਤ ਅਤੇ ਹੌਸਲਾ ਹੈ ਇਸਦੀ ਤਾਜ਼ਾ ਮਿਸਾਲ ਪੇਸ਼ ਕਰ ਰਹੀ ਹੈ ਇਹ 10 ਸਾਲ ਦੀ ਬੱਚੀ ਸਾਈ ਪਟੇਲ ,,,,ਜੋ ਮੁੰਬਈ ਤੋਂ ਗੱਡੀ ਰਸਤੇ ਆਪਣੇ ਪਿਤਾ ਨਾਲ ਕਟੜਾ ਜੰਮੂ ਪਹੁੰਚੀ ਅਤੇ ਕਟੜਾ ਤੋਂ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਜੋ ਕਰੀਬ ਚਾਰ ਹਜ਼ਾਰ ਕਿਲੋਮੀਟਰ ਤਕ ਦਾ ਬਣਦਾ ਹੈ ਸਾਈਕਲ ਉੱਤੇ ਸਵਾਰ ਹੋਕੇ ਸ਼ੁਰੂ ਕੀਤਾ ,,,,,,ਅੱਜ ਜਦ ਸਾਈ ਪਟੇਲ ਸਾਈਕਲ ਉਤੇ ਸਵਾਰ ਹੋਕੇ ਸਫ਼ਰ ਕਰਦੀ ਹੋਈ ਗੁਰਦਾਸਪੁਰ ਪੁਹੰਚੀ ਤਾਂ ਸਾਡੀ ਟੀਮ ਦੀ ਨਜ਼ਰ ਇਸ ਬੱਚੀ ਉਤੇ ਪਈ ਤਾਂ ਸਾਡੀ ਟੀਮ ਨੇ ਇਸ ਬੱਚੀ ਅਤੇ ਉਸਦੇ ਪਿਤਾ ਆਸ਼ਿਸ ਪਟੇਲ ਨਾਲ ਗੱਲਬਾਤ ਕੀਤੀ ਤਾਂ 10 ਸਾਲਾ ਬੱਚੀ ਸਾਈ ਪਟੇਲ ਦਾ ਹੌਂਸਲਾ ਦੇਖਦੇ ਹੀ ਬਣਦਾ ਸੀ ਬੱਚੀ ਨੇ ਦੱਸਿਆ ਕਿ ਇਕ ਸੰਦੇਸ਼ ਲੈਕੇ ਸਾਈਕਲ ਉੱਤੇ ਕਟੜਾ ਤੋਂ ਕੰਨਿਆ ਕੁਮਾਰੀ ਤੱਕ ਨਿਕਲੀ ਹੈ 4000 ਹਜਾਰ ਕਿਲੋਮੀਟਰ ਦਾ ਲੰਬਾ ਸਫ਼ਰ ਉਸ ਵਲੋਂ ਸਾਈਕਲ ਉੱਤੇ ਹੀ ਕੀਤਾ ਜਾਵੇਗਾ ਅਤੇ ਦੇਸ਼ ਅਤੇ ਦੁਨੀਆ ਨੂੰ ਸੰਦੇਸ਼ ਦਿੱਤਾ ਜਾਵੇਗਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ,,,,ਵਾਤਾਵਰਨ ਨੂੰ ਬਚਾਓ ,,,ਪੈਟਰੋਲ ਬਚਾਓ ਅਤੇ ਵਾਤਾਵਰਨ ਨੂੰ ਸਾਫ ਬਣਾਓ ,,,,ਬੱਚੀ ਨੇ ਦੱਸਿਆ ਕਿ ਰੋਜ਼ਾਨਾ ਉਸਦੇ ਵਲੋਂ 100 ਕਿਲੋਮੀਟਰ ਸਾਈਕਲ ਚਲਾ ਕੇ ਆਪਣਾ ਸਫਰ ਕੀਤਾ ਜਾਂਦਾ ਹੈ ਅਤੇ ਉਸਦੇ ਨਾਲ ਉਸਦੀ ਇਕ ਟੀਮ ਰਸਤੇ ਵਿੱਚ ਉਸਦਾ ਖਿਆਲ ਰੱਖਦੇ ਹਨ ,,,ਬੱਚੀ ਸਾਈ ਪਟੇਲ ਦੇ ਨਾਲ ਦੂਸਰਾ ਸਾਈਕਲ ਚਲਾ ਰਹੇ ਉਸਦੇ ਪਿਤਾ ਆਸ਼ਿਸ ਪਟੇਲ ਦਾ ਕਹਿਣਾ ਸੀ ਕਿ ਸਾਈਕਲ ਰਸਤੇ ਕਟੜਾ ਤੋਂ ਚਲ ਕੇ ਕੰਨਿਆ ਕੁਮਾਰੀ ਤਕ ਜਾਣ ਦਾ ਸੰਦੇਸ਼ ਦੇ ਨਾਲ ਰਿਕਾਰਡ ਕਾਇਮ ਕਰਨਾ ਵੀ ਮਕਸਦ ਹੈ ਪਿਤਾ ਨੇ ਕਿਹਾ ਕਿ ਬੱਚੀ ਸਾਈ ਪਟੇਲ ਨੇ 8 ਸਾਲ ਦੀ ਉਮਰ ਵਿਚ ਵੀ ਉੱਚੀ ਛਲਾਂਗ ਦਾ ਰਿਕਾਰਡ ਬਣਾਇਆ ਸੀ ਉਹਨਾਂ ਦਾ ਕਹਿਣਾ ਸੀ ਉਹਨਾਂ ਦੀ ਬੇਟੀ ਵਿੱਚ ਕਾਫੀ ਹੌਂਸਲਾ ਹੈ ਅਤੇ ਆਪਣੇ ਟਾਸ੍ਕ ਇਹ ਖੁਦ ਹੀ ਚੁਣਦੀ ਹੈ ਉਹਨਾਂ ਦਾ ਕਹਿਣਾ ਸੀ ਕਿ ਸੁਣਿਆ ਸੀ ਕਿ ਪੰਜਾਬ ਦੇ ਲੋਕ ਵਡੇ ਦਿਲ ਦੇ ਹੁੰਦੇ ਹਨ ਪਰ ਹੁਣ ਪੰਜਾਬ ਆ ਕੇ ਦੇਖ ਵੀ ਲਿਆ ਕੇ ਪੰਜਾਬੀ ਖੁਲ੍ਹੇ ਸੁਭਾਹ ਅਤੇ ਵੱਡੇ ਦਿਲਾਂ ਦੇ ਮਾਲਿਕ ਹਨ ਉਹਨਾਂ ਦਾ ਕਹਿਣਾ ਸੀ ਕਿ 4 ਹਜਾਰ ਕਿਲੋਮੀਟਰ ਦਾ ਸਾਈਕਲ ਉਤੇ ਸਫ਼ਰ ਉਹ 2 ਮਹੀਨੇ ਵਿਚ ਪੁਰਾ ਕਰਨਗੇ
ਬਾਈਟ.....ਸਾਈ ਪਟੇਲ ( ਬੱਚੀ )
ਬਾਈਟ.....ਆਸ਼ਿਸ ਪਟੇਲ ( ਪਿਤਾ )
-
LIVE
Lofi Girl
3 years agolofi hip hop radio 📚 - beats to relax/study to
1,181 watching -
1:02:02
Sam Tripoli
4 days ago $0.91 earnedCash Daddies #151: Live Tuesday @ 10am pst
6.52K4 -
18:15
GritsGG
12 hours agoDifficult Warzone Victory Made Easy W/ Good Positioning! (#1 Winning POV)
17.1K1 -
48:45
MetatronGaming
3 days agoThe Secret of WeepStone is INCREDIBLE!
28.6K3 -
1:26:15
Sam Tripoli
2 days ago $16.14 earnedDoom Scrollin: Tom Brady, MLK, Nephilim Giants, Trans Indigenous, Greenland Aliens (1/20/26)
127K40 -
3:17:00
FreshandFit
12 hours agoThe Full Truth Exposed Club Hate Song! Who’s The Real Top G!
188K39 -
2:45:59
TimcastIRL
7 hours agoARRESTS ARE HAPPENING | Timcast IRL
289K86 -
LIVE
KittenCog
5 hours ago $8.47 earnedIf you watch this stream... means, you're GAWJUS! 😻 [ART + CHILL] !kofi !discord !tea
413 watching -
3:07:42
Laura Loomer
7 hours agoEP166: Something's Fishy In Florida!
36.3K21 -
LIVE
MissesMaam
6 hours agoPlayin' Fallout New Vegas *For the 1st Time* 💚✨
244 watching