ਜਿਲੇ ਅੰਦਰ ਠੰਡ ਦੇ ਮੌਸਮ ਦੀ ਛਾਈ ਪਹਿਲੀ ਗਹਿਰੀ ਧੁੰਦ ਦੀ ਚਾਦਰ ,,,ਠੰਡ ਦਾ ਵਧਿਆ ਪ੍ਰਕੋਪ

3 years ago
9

ਸਟੋਰੀ.....ਜਿਲੇ ਅੰਦਰ ਠੰਡ ਦੇ ਮੌਸਮ ਦੀ ਛਾਈ ਪਹਿਲੀ ਗਹਿਰੀ ਧੁੰਦ ਦੀ ਚਾਦਰ ,,,ਠੰਡ ਦਾ ਵਧਿਆ ਪ੍ਰਕੋਪ

.ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

ਐਂਕਰ....ਸਰਦੀ ਦੇ ਮੌਸਮ ਦੀ ਧੁੰਦ ਨੇ ਜ਼ਿਲੇ ਵਿੱਚ ਦਿਤੀ ਦਸਤਕ ,,,,,,ਜਿਲੇ ਅੰਦਰ ਛਾਈ ਧੁੰਦ ਦੀ ਗਹਿਰੀ ਚਾਦਰ ,,,,,,ਗਹਿਰੀ ਧੁੰਧ ਨੇ ਦੱਸ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਠੰਡ ਆਪਣਾ ਪੂਰਾ ਜੋਰ ਫੜੇਗੀ ,,,,,,ਰੋਜ ਮਰਾ ਦੇ ਕੰਮਕਾਜ ਤੇ ਆਉਣ ਜਾਣ ਵਾਲਿਆ ਨੂੰ ਗਹਿਰੀ ਧੁੰਦ ਕਾਰਨ ਵਾਹਨ ਚਲਾਉਣ ਵਿੱਚ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਸਾਹਮਣਾ ,,,,,,ਲੋਕਾਂ ਦਾ ਕਹਿਣਾ ਕੇ ਪਹਿਲੀ ਧੁੰਦ ਦੇ ਕਾਰਨ ਠੰਡ ਨੇ ਜ਼ੋਰ ਫੜ ਲਿਆ ਹੈ ਹੋਰ ਕ਼ੀ ਕਿਹਾ ਲੋਕਾਂ ਨੇ ਤੁਸੀਂ ਖੁਦ ਹੀ ਦੇਖ ਲਓ

ਬਾਈਟ....ਆਮ ਜਨਤਾ

Z

Loading comments...