Premium Only Content
ਗੁਰਦਾਸਪੁਰ ਵਿੱਚ ਚਾਰ ਹਥਿਆਰਬੰਦ ਲੁਟੇਰਿਆਂ ਨੇ ਦਿਨ ਦਿਹਾੜੇ ਲੁੱਟਿਆ ਬੈਂਕ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ
ਸਟੋਰੀ ::-- ਗੁਰਦਾਸਪੁਰ ਵਿੱਚ ਚਾਰ ਹਥਿਆਰਬੰਦ ਲੁਟੇਰਿਆਂ ਨੇ ਦਿਨ ਦਿਹਾੜੇ ਲੁੱਟਿਆ ਬੈਂਕ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ
.ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ ਸੰਜੋਗੀ ਰਾਜਵਿੰਦਰ ਸਿੰਘ
ਐਂਕਰ ::--- ਵਿਧਾਨ ਸਭਾ ਚੋਣਾਂ ਅਤੇ ਲੁਧਿਆਣਾ ਵਿੱਚ ਹੋਏ ਧਮਾਕੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਹਾਈ ਅਲਰਟ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ ਅਤੇ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਆਏ ਦਿਨ ਹੀ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਗੁਰਦਾਸਪੁਰ ਦੇ ਪਿੰਡ ਮਸਾਣੀਆ ਵਿੱਚ ਚਾਰ ਹਥਿਆਰਬੰਦ ਲੁਟੇਰਿਆਂ ਨੇ ਦਿਨ ਦਿਹਾੜੇ ਪੰਜਾਬ ਐਂਡ ਸਿੰਧ ਬੈਂਕ ਵਿਚ ਹਥਿਆਰਾਂ ਦੀ ਨੋਕ ਤੇ 3.50 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਅਤੇ ਗਾਰਡ ਦੀ ਰਾਈਫਲ ਲੈਕੇ ਮੌਕੇ ਤੋਂ ਫ਼ਰਾਰ ਹੋ ਗਏ ਲੁੱਟ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋਈ ਹੈ ਫਿਲਹਾਲ ਮੌਕੇ ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਵੀ ਓ ::--ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਐਂਡ ਸਿੰਧ ਬੈਂਕ ਦੇ ਗਾਰਡ ਬਲਵਿੰਦਰ ਸਿੰਘ ਨੇ ਦੱਸਿਆ ਕੀ ਇਕ ਵਜੇ ਦੇ ਕਰੀਬ ਦੋ ਵਿਅਕਤੀ ਬੈਂਕ ਵਿੱਚ ਦਾਖ਼ਲ ਹੋਏ ਅਤੇ ਕਿਹਾ ਕਿ ਉਹ ਪੈਸੇ ਕਢਵਾਉਣਾ ਚਾਹੁੰਦੇ ਹਨ ਜਦ ਉਹ ਉਨ੍ਹਾਂ ਨੂੰ ਫਾਰਮ ਦੇਕੇ ਬਾਹਰ ਗਿਆ ਤਾਂ ਬਾਹਰ ਖੜ੍ਹੇ ਦੋ ਵਿਅਕਤੀਆਂ ਨੇ ਉਨ੍ਹਾਂ ਉੱਪਰ ਪਿਸਤੌਲ ਤਾਣ ਦਿੱਤੀ ਅਤੇ ਉਸ ਨੂੰ ਜੱਫਾ ਮਾਰ ਕੇ ਜ਼ਬਰਦਸਤੀ ਉਸ ਦੇ ਕੋਲੋਂ ਗੰਨ ਖੋਹ ਕੇ ਸਿਰ ਉਪਰ ਸੱਟ ਮਾਰੀ ਅਤੇ ਬੈਂਕ ਦੇ ਵਿੱਚੋਂ ਲੁੱਟ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ ਉਨ੍ਹਾਂ ਕਿਹਾ ਕਿ ਇਹ ਕੁੱਲ ਚਾਰ ਜਣੇ ਸਨ ਜੋ ਕਿ ਇੱਕ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ
ਬਾਈਟ::--- ਬਲਵਿੰਦਰ ਸਿੰਘ (ਬੈਂਕ ਦਾ ਗਾਰਡ)
ਵੀ ਓ:-- ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਗੁਰਦਾਸਪੁਰ ਦੇ ਪਿੰਡ ਮਸਾਣੀਆਂ ਦੇ ਪੰਜਾਬ ਐਂਡ ਸਿੰਧ ਬੈਂਕ ਵਿਚ ਚਾਰ ਹਥਿਆਰਬੰਦ ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜੋ ਕਿ ਆਈ ਟਵੰਟੀ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਉਨ੍ਹਾਂ ਨੇ ਬੈਂਕ ਵਿੱਚੋਂ ਹਥਿਆਰਾਂ ਦੀ ਨੋਕ ਤੇ ਸਾਢੇ ਤਿੰਨ ਲੱਖ ਰੁਪਏ ਅਤੇ ਗਾਰਡ ਦੀ ਰਾਈਫਲ ਖੋਹ ਕੇ ਫ਼ਰਾਰ ਹੋ ਗਏ ਹਨ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਅੱਗੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ
ਬਾਈਟ::--- ਮੁਖਵਿੰਦਰ ਸਿੰਘ ਭੁੱਲਰ (ਐੱਸਐੱਸਪੀ)
follow me on instagram @rajinder.bhullar96
Facebook Rajinder bhullar
Twitter bhullar0002
subscribe on YouTube channel http://www.youtube.com/c/fastpunjabtvlive/
-
LIVE
Graham Allen
38 minutes agoThe Media “Outrage” Against The DOW, FBI, and The White House Is COORDINATED!!
1,864 watching -
UPCOMING
Wendy Bell Radio
3 hours agoWe Don't Want Them
2.45K37 -
LIVE
Chad Prather
13 hours agoWhen Heaven Stands: The Hidden Power of a Faithful Witness
7,526 watching -
LIVE
LFA TV
11 hours agoLIVE & BREAKING NEWS! | TUESDAY 12/02/25
4,206 watching -
11:36
tactical_rifleman
11 days agoNever Run Out Of Ammo | Magazine Pez Dispenser | Tactical Rifleman
28.3K3 -
26:11
Upper Echelon Gamers
16 hours ago $2.52 earned"Her" Wasn't Fiction - Its Real
9.07K2 -
3:11
Canadian Crooner
2 years agoPat Coolen | It's Beginning to Look A Lot Like Christmas
61K17 -
5:22
DropItLikeItsScott
1 day ago $2.61 earnedThe GLOCK Killer? Shadow Systems XR920 / Would You Choose It?
10.7K7 -
LIVE
BEK TV
23 hours agoTrent Loos in the Morning - 12/01/2025
319 watching -
LIVE
The Bubba Army
23 hours agoDIDDY'S NEW DOC EXPOSED! - Bubba the Love Sponge® Show | 12/02/25
1,515 watching