ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਵਿਖੇ ਚਾਈਨਾ ਡੋਰ ਨਾ ਵਰਤਣ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ

2 years ago
9

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਵਿਖੇ ਚਾਈਨਾ ਡੋਰ ਨਾ ਵਰਤਣ ਸਬੰਧੀ ਬੱਚਿਆਂ ਨੂੰ ਸਕੂਲ ਸਟਾਫ ਵੱਲੋਂ ਜਾਗਰੂਕ ਕੀਤਾ ਗਿਆ ਸਕੂਲ ਦੇ ਬੱਚਿਆਂ ਨੇ ਪਰਨ ਕੀਤਾ ਕਿ ਅਸੀਂ ਚੈਨਾ ਡੋਰ ਨਹੀਂ ਵਰਤਾਂਗੇ ਇਸ ਮੌਕੇ ਸਕੂਲ ਦੇ ਇੰਚਾਰਜ ਮੈਡਮ ਆਸ਼ਾ ਰਾਣੀ ਗੁਰਬਿੰਦਰ ਕੌਰ ਗੁਰਬਿੰਦਰ ਕੌਰ ਹੁੰਦਲ ਨੀਰੂ ਬਾਲਾ ਸੀਤਲ ਰਾਣੀ ਹਾਜਰ ਸਨ।

Loading comments...