Premium Only Content
ਦੀਵੇ ਦੀ ਰੋਸ਼ਨੀ ਹੇਠ ਪੜ੍ਹਾਈ ਕਰਨ ਵਾਲੀ ਬੱਚੀ ਨੇ ਲਏ 91 ਫੀਸਦੀ ਅੰਕ
ਸਟੋਰੀ_ਦੀਵੇ ਦੀ ਰੋਸ਼ਨੀ ਹੇਠ ਪੜ੍ਹਾਈ ਕਰਨ ਵਾਲੀ ਬੱਚੀ ਨੇ ਲਏ 91 ਫੀਸਦੀ ਅੰਕ, ਸਮਾਜ ਸੇਵੀ ਸੰਸਥਾ ਨੇ ਚੁੱਕਿਆ ਅੱਗੇ ਦੀ ਪੜ੍ਹਾਈ ਕਰਵਾਉਣ ਦਾ ਬੀੜਾ
....
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਐਂਕਰ_ਸੋਸ਼ਲ ਮੀਡੀਆ ਤੇ ਇਕ ਖਬਰ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੂਚ ਦੀ ਰਹਿਣ ਵਾਲੀ ਇੱਕ ਲੜਕੀ ਵੱਲੋਂ ਦੀਵੇ ਦੀ ਰੋਸ਼ਨੀ ਵਿੱਚ ਪੜ੍ਹਾਈ ਕੀਤੀ ਜਾ ਰਹੀ ਦਿਖਾਈ ਦੇ ਰਹੀ ਸੀ। ਦਰਅਸਲ ਬਿਨਾਂ ਬਾਪ ਦੇ ਇਸ ਬੱਚੀ ਦੀ ਘਰ ਦੀ ਬਿਜਲੀ ਬਿੱਲ ਨਾ ਦੇਣ ਕਾਰਨ ਕੱਟੀ ਗਈ ਸੀ ਇਸ ਲਈ ਬੱਚੀ ਦੀਵਾ ਬਾਲ ਕੇ ਪੜ੍ਹਾਈ ਕਰਦੀ ਨਜ਼ਰ ਆ ਰਹੀ ਸੀ। ਬਾਅਦ ਵਿੱਚ ਵੀਡੀਓ ਵਾਇਰਲ ਹੋਣ ਤੇ ਬਿਜਲੀ ਵਿਭਾਗ ਵੱਲੋਂ ਵੀ ਕੁਝ ਰਿਆਇਤ ਦਿੱਤੀ ਗਈ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ। ਹੁਣ ਦੀਵੇ ਦੀ ਰੋਸ਼ਨੀ ਵਿੱਚ ਪੜਨ ਵਾਲੀ ਇਸ ਬੱਚੀ ਵੱਲੋਂ 12ਵੀਂ ਦੀ ਪ੍ਰੀਖਿਆ ਵਿਚ ਆਪਣੇ ਕਾਲਜ ਵਿੱਚ ਟਾਪ ਕੀਤਾ ਗਿਆ ਹੈ ਅਤੇ ਇਹ ਬੱਚੀ ਕਮਲਪ੍ਰੀਤ ਬਾਰਵੀਂ ਦੀ ਪ੍ਰੀਖਿਆ ਵਿਚ 90.8 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਈ ਹੈ। ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾ ਕੇ ਆਰ ਟੀ ਫਾਊਂਡੇਸ਼ਨ ਵੱਲੋਂ ਇਸਦੀ ਅੱਗੇ ਦੀ ਪੜ੍ਹਾਈ ਦਾ ਸਾਰਾ ਜਿੰਮਾ ਚੁੱਕਿਆ ਗਿਆ ਹੈ।
ਵੀਓ_ਕਮਲਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਦੀ ਬਿਜਲੀ ਕੱਟ ਦਿੱਤੀ ਗਈ ਸੀ ਤਾਂ ਉਸ ਨੂੰ ਪੜ੍ਹਾਈ ਵਿੱਚ ਬਹੁਤ ਦਿਕੱਤਾ ਆਈਆਂ ਸਨ। ਉਸ ਨੂੰ ਦੀਵੇ ਦੀ ਰੋਸ਼ਨੀ ਯਾ ਫਿਰ ਮੋਮਬੱਤੀ ਜਗਾ ਤੇ ਪੜ੍ਹਨਾ ਪੈਂਦਾ ਸੀ। ਬਾਅਦ ਵਿੱਚ ਕੁਝ ਸੰਸਥਾਵਾਂ ਦੀ ਮਦਦ ਨਾਲ ਉਨ੍ਹਾਂ ਦੇ ਘਰ ਦੀ ਲਾਈਟ ਆ ਗਈ ਅਤੇ ਉਸ ਨੇ ਜੁਗਨ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਇਸੇ ਮਿਹਨਤ ਦਾ ਨਤੀਜਾ ਹੈ ਕਿ ਹੁਣ ਉਸ ਨੇ ਆਪਣੇ ਕਾਲਜ ਵਿੱਚ 12ਵੀਂ ਦੀ ਪ੍ਰੀਖਿਆ ਵਿੱਚ ਟੋਪ ਕੀਤਾ ਹੈ। ਉਸ ਨੇ ਕਿਹਾ ਕਿ ਇਸ ਵਿੱਚ ਉਸ ਦੀ ਮਾਂ ਦਾ ਵੀ ਬਹੁਤ ਯੋਗਦਾਨ ਰਿਹਾ ਹੈ ਜਿਸ ਨੇ ਕਦੇ ਉਸ ਨੂੰ ਘਰ ਦਾ ਕੰਮ ਨਹੀਂ ਕਰਨ ਦਿੱਤਾ। ਉਸ ਨੇ ਪੜ੍ਹਾਈ ਤੋਂ ਜੀ ਚਰਾਉਣਾ ਵਾਲੇ ਬੱਚਿਆਂ ਨੂੰ ਸੁਨੇਹਾ ਦਿੱਤਾ ਹੈ ਕਿ ਮੋਬਾਇਲ ਤੇ ਮੌਜ ਨਾਲ ਵਿਚੋਂ ਨਿਕਲ ਕੇ ਪੜ੍ਹਾਈ ਵੱਲ ਧਿਆਨ ਦੇਣ ਅਤੇ ਆਪਣੀ ਮੰਜਿਲ ਨੂੰ ਹਾਸਲ ਕਰਨ।
ਬਾਈਟ_ਕਮਲਪ੍ਰੀਤ ਕੌਰ
ਵੀਓ_ਉਥੇ ਹੀ ਕੇ ਆਰ ਟੀ ਫਾਊਂਡੇਸ਼ਨ ਵੱਲੋਂ ਪਹੁੰਚੇ ਸਮਾਜ ਸੇਵੀ ਰਾਜੇਸ਼ ਪੰਡਿਤ ਨੇ ਕਿਹਾ ਕਿ ਬੱਚੀ ਕਮਲਪ੍ਰੀਤ ਦੀ ਲਗਨ ਅਤੇ ਮਿਹਨਤ ਨੂੰ ਵੇਖਦੇ ਹੋਏ ਫਾਊਂਡੇਸ਼ਨ ਦੇ ਐਮ ਡੀ ਰੋਹਿਤ ਠਾਕੁਰ ਨੇ ਕਮਲਪ੍ਰੀਤ ਦੀ ਹਰ ਤਰਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਸ ਨੂੰ ਅੱਗੇ ਦੀ ਪੜ੍ਹਾਈ ਲਈ ਮਾਲੀ ਸਹਾਇਤਾ ਦੇਣ ਅੱਜ ਉਹ ਉਸ ਦੇ ਘਰ ਆਏ ਹਨ। ਬੱਚੀ ਦੀ ਯੂਨੀਵਰਸਿਟੀ ਦੀ ਫੀਸ ਅਤੇ ਨਵੀਆਂ ਕਿਤਾਬਾਂ ਆਦਿ ਦਾ ਇੰਤਜ਼ਾਮ ਵੀ ਫਾਉਂਡੇਸ਼ਨ ਵੱਲੋਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅੱਗੇ ਵੀ ਜੇ ਕਦੇ ਬੱਚੀ ਨੂੰ ਕਿਸੇ ਵੀ ਤਰਾਂ ਦੀ ਜ਼ਰੂਰਤ ਹੋਏਗੀ ਤਾਂ ਉਨ੍ਹਾਂ ਦੀ ਫਾਊਂਡੇਸ਼ਨ ਉਸਦੀ ਮਦਦ ਕਰੇਗੀ
-
UPCOMING
Benny Johnson
21 minutes agoU.S. Treasury & Congress Launch CRIMINAL Investigation Of Tim Walz For $1B Somali Fraud: 'Charges…'
-
LIVE
Graham Allen
1 hour agoThe Media “Outrage” Against The DOW, FBI, and The White House Is COORDINATED!!
2,264 watching -
LIVE
Wendy Bell Radio
5 hours agoWe Don't Want Them
7,648 watching -
1:07:59
Chad Prather
14 hours agoWhen Heaven Stands: The Hidden Power of a Faithful Witness
52.4K20 -
LIVE
LFA TV
12 hours agoLIVE & BREAKING NEWS! | TUESDAY 12/02/25
3,195 watching -
11:36
tactical_rifleman
11 days agoNever Run Out Of Ammo | Magazine Pez Dispenser | Tactical Rifleman
39K3 -
26:11
Upper Echelon Gamers
17 hours ago $3.06 earned"Her" Wasn't Fiction - Its Real
14.8K3 -
3:11
Canadian Crooner
2 years agoPat Coolen | It's Beginning to Look A Lot Like Christmas
72.8K17 -
5:22
DropItLikeItsScott
1 day ago $3.34 earnedThe GLOCK Killer? Shadow Systems XR920 / Would You Choose It?
19.9K10 -
2:06:15
BEK TV
1 day agoTrent Loos in the Morning - 12/01/2025
27.9K1