ਗੁਰਦੁਆਰਾ ਸ਼ਹੀਦਾਂ ਸਿੰਘਾਂ ਇਲਮੇ ਵਾਲਾ ਵਿਖੇ ਸਚਿਖੰਡਵਾਸੀ ਸੰਤ ਬਾਬਾ ਇੰਦਰ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਸਮਾਗਮ

2 years ago

ਗੁਰਦੁਆਰਾ ਸ਼ਹੀਦਾਂ ਸਿੰਘਾਂ ਇਲਮੇ ਵਾਲਾ ਵਿਖੇ ਸਚਿਖੰਡਵਾਸੀ ਸੰਤ ਬਾਬਾ ਇੰਦਰ ਸਿੰਘ ਜੀ ਦੇ ਸਲਾਨਾ ਬਰਸੀ ਜੋੜ ਮੇਲੇ ਸਮਾਗਮਾਂ ਤੋਂ ਲੈ ਕੇ ਚਲ ਰਹੇ ਇਕੋਤਰੀ ਸਮਾਗਮ ਵਿੱਚ 392 ਨੰਬਰ ਸ੍ਰੀ ਅਖੰਡ ਪਾਠ ਸਾਹਿਬ। ਸ਼ਹੀਦਾਂ ਸਿੰਘਾਂ ਦੇ ਨਿਸ਼ਾਨ ਸਾਹਿਬ ਜੀ ਦੇ ਸੋਨੇ ਦੀ ਸੇਵਾ ਚੱਲ ਰਹੀ ਹੈ ਜੀ। ਮੁੱਖ ਸੇਵਾਦਾਰ ਬਾਬਾ ਅਮਰ ਸਿੰਘ ਜੀ 98148-45199(Gpay)

Loading comments...