ਜਦੋਂ ਮੁੱਖ ਮੰਤਰੀ ਨੇ ਲੋਕਾਂ ਦੀ ਫਰਮਾਇਸ਼ ਤੇ ਸੁਣਾਈ ਕਿੱਕਲੀ

1 year ago
46

ਅੱਜ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਿੰਡ ਸੇਰੋਂ ਵਿਖੇ ਪਹੁੰਚੇ ਤਾਂ ਆਪਣੇ ਭਾਸ਼ਣ ਦੇ ਖਤਮ ਹੋਣ ਉਪਰੰਤ ਜਾਣ ਲੱਗੇ ਤਾਂ ਲੋਕਾਂ ਨੇ ਮੁੱਖ ਮੰਤਰੀ ਕੋਲੋਂ ਫਰਮਾਇਸ਼ ਕੀਤੀ ਕੀ ਉਹਨਾਂ ਨੂੰ ਕਿੱਕਲੀ ਸੁਣਾਈ ਜਾਵੇ ਤਾਂ ਫਿਰ ਮੁੱਖ ਮੰਤਰੀ ਪੰਜਾਬ ਨੇ ਸੁਣਾ ਦਿੱਤੀ ਕਿੱਕਲੀ

Loading comments...