ਚੈਟ ਵਾਇਰਲ ਪਰਮਜੀਤ ਸਿੰਘ ਅਕਾਲੀ ਆਏ ਸਾਹਮਣੇ ਦੱਸੀ ਕੱਲੀ ਕੱਲੀ ਗੱਲ

1 year ago
41

ਸੋਸ਼ਲ ਮੀਡੀਆ ਤੇ ਇੱਕ ਚੈਟ ਬੜੀ ਵਾਇਰਲ ਹੋ ਰਹੀ ਹੈ ਜ਼ੋ ਕੀ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਪਰਮਜੀਤ ਸਿੰਘ ਅਕਾਲੀ ਤੇ ਹੋਰਨਾਂ ਦੀ ਦੱਸੀ ਜਾ ਰਹੀ ਹੈ,ਚੈਟ ਵਾਇਰਲ ਹੋਣ ਤੋਂ ਬਾਅਦ ਪਰਮਜੀਤ ਸਿੰਘ ਅਕਾਲੀ ਸਾਹਮਣੇ ਆਏ ਹਨ ਤੇ ਕੱਲੀ ਕੱਲੀ ਗੱਲ ਦੱਸੀ ਤੇ ਆਖਿਆ ਕਿ ਇਹ ਚੈਟ ਨਕਲੀ ਹੈ

Loading comments...