ਪਿੰਡ ਮਾਨ ਦੇ ਲੋਕ ਛੱਪੜ ਦੇ ਪਾਣੀ ਤੋਂ ਹੋਏ ਪ੍ਰੇਸ਼ਾਨ,ਪੀਣ ਵਾਲਾ ਪਾਣੀ ਵੀ ਹੋਇਆ ਗੰਦਲਾ

1 year ago
55

ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਮਾਨ ਦੇ ਲੋਕ ਛੱਪੜ ਦੇ ਪਾਣੀ ਤੋਂ ਬੇਹਦ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪੀਣ ਵਾਲਾ ਪਾਣੀ ਵੀ ਛੱਪੜ ਦੇ ਗੰਦਲੇ ਪਾਣੀ ਨਾਲ ਹੀ ਗੰਦਾ ਹੋ ਗਿਆ ਹੈ। ਉਹਨਾਂ ਜਿੱਥੇ ਇਸ ਛੱਪੜ ਦੇ ਪਾਣੀ ਨੂੰ ਲੈ ਕੇ ਪ੍ਰਸ਼ਾਸਨ ਨੂੰ ਤਿੱਖੇ ਸਵਾਲ ਕੀਤੇ ਉੱਥੇ ਹੀ ਜਿਲਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਛੱਪੜ ਦੇ ਪਾਣੀ ਦੇ ਨਿਕਾਸ ਦਾ ਹੱਲ ਕੀਤਾ ਜਾਵੇ

Loading comments...