ਚੱਲਦੀ ਐਕਟਵਾ ਨੂੰ ਲੱਗ ਗਈ ਅਚਾਨਕ ਅੱਗ ਵਾਰ ਵਾਰ ਬਚੇ ਚਾਲਕ

1 year ago
37

ਅੰਮ੍ਰਿਤਸਰ ਦੇ ਭੰਡਾਰੀ ਪੁੱਲ ਦੇ ਉੱਤੇ ਐਕਟਵਾਂ ਨੂੰ ਅਚਾਨਕ ਅੱਗ ਲੱਗ ਗਈ ਅੱਗ ਲੱਗਦ ਦੇ ਨਾਲ ਐਕਟਵਾ ਸਵਾਰ ਵਿਅਕਤੀ ਵਾਰ ਵਾਰ ਬਚੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ

Loading comments...