ਫੈਕਟਰੀ ਦੇ ਵਿੱਚ ਲੱਗ ਗਈ ਅਚਾਨਕ ਅੱਗ

1 year ago
19

ਤਰਨਤਾਨ ਦੇ ਇਤਿਹਾਸਿਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਸਥਿਤ ਫੈਕਟਰੀ ਦੇ ਵਿੱਚ ਅੱਜ ਅਚਾਨਕ ਅੱਗ ਲੱਗਣ ਦੇ ਨਾਲ ਫੈਕਟਰੀ ਦੇ ਵਿੱਚ ਪਿਆ ਸਮਾਨ ਫੜ ਕੇ ਸੁਭਾਅ ਹੋ ਗਿਆ ਜਿਸ ਦੇ ਨਾਲ ਫੈਕਟਰੀ ਮਾਲਕ ਦਾ ਲੱਖਾਂ ਹੀ ਰੁਪਏ ਦਾ ਨੁਕਸਾਨ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

Loading comments...