ਵਰਕਸ਼ਾਪ ਵਿੱਚ ਖੜੀ ਰੋਡਵੇਜ਼ ਦੀ ਬੱਸ ਨੂੰ ਲੱਗੀ ਅਚਾਨਕ ਅੱਗ

1 year ago
39

ਰਾਜਪੁਰਾ ਚੱਲ ਕੇ ਰੋਡਵੇਜ਼ ਡਿਪੂ ਪੱਟੀ ਵਿਖੇ ਪੁਹੰਚੀ ਰੋਡਵੇਜ਼ ਦੀ ਬੱਸ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਨਾਲ ਬੱਸ ਸੜ ਕੇ ਸੁਆਹ ਹੋ ਗਈ ਮੌਕੇ ਤੇ ਮੌਜੂਦ ਰੋਡਵੇਜ਼ ਕਰਮਚਾਰੀਆਂ ਨੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਪਰ ਅੱਗ ਜ਼ਿਆਦਾ ਹੋਣ ਕਰਕੇ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਜਿਸ ਕਾਰਨ ਬੱਸ ਸੜ ਕੇ ਸੁਆਹ ਹੋ ਗਈ ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਰੋਡਵੇਜ਼ ਦਾ ਮਾਲੀ ਨੁਕਸਾਨ ਬੁਹਤ ਹੋ ਗਿਆ

Loading comments...