ਆ ਕੀ ਹੋ ਰਿਹਾ ਸੀ ਟੋਲ ਪਲਾਜ਼ਾ ਤੇ, ਕਿਸਾਨ ਆਗੂ ਨੇ ਵੀਡੀਓ ਸੋਸ਼ਿਲ ਮੀਡੀਆ ਤੇ ਵਾਇਰਲ ਕੀਤੀ

1 year ago
20

ਉਸਮਾਂ ਟੋਲ ਪਲਾਜ਼ਾ ਤੇ ਕੁੱਝ ਕਿਸਾਨ ਗਲਤ ਕਰ ਰਹੇ ਸਨ ਤਾਂ ਉਥੋਂ ਦੀ ਲੰਘ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਉਸ ਦਾ ਵਿਰੋਧ ਕੀਤਾ ਤੇ ਉਹਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ

Loading comments...