ਗੁਰਦੁਆਰਾ ਸਾਹਿਬ ਵਿਚ ਹੋਈ ਚੋਰੀ ਪੁਲੀਸ ਨੇ ਚੋਰ ਕੀਤਾ ਕਾਬੂ ਗੋਲਕ ਵੀ ਕੀਤੀ ਬਰਾਮਦ

1 year ago
24

ਦਿਨ ਹੀ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਉਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਜਿਹੀ ਹੀ ਘਟਨਾ ਬੀਤੀ ਰਾਤ ਪਿੰਡ ਜੋਤੀ ਸ਼ਾਹ ਦੇ ਗੁਰਦੁਆਰਾ ਬਾਬਾ ਆਸਾ ਸਿੰਘ ਜੀ ਵਿਚ ਵਾਪਰੀ ਜਿੱਥੇ ਚੋਰ ਵਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਕ ਅਤੇ ਗੁਰਦੁਆਰਾ ਸਾਹਿਬ ਵਿਚ ਪਈ 25 ਕਿਲੋ ਖੰਡ ਚੋਰੀ ਕਰ ਲਈ ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ
ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਬਾਹਰ ਡੇਰੇ ਉੱਪਰ ਸਥਿਤ ਹੈ ਜਿਥੋਂ ਰਾਤ ਚੋਰ ਨੇ ਗੋਲਕ ਅਤੇ ਖੰਡ ਚੋਰੀ ਕਰ ਲਈ ਉਨ੍ਹਾਂ ਦੱਸਿਆ ਕਿ ਪੁਲੀਸ ਨੇ ਚੋਰ ਅਤੇ ਚੋਰੀ ਦੀ ਖੰਡ ਖਰੀਦਣ ਵਾਲਾ ਵਿਅਕਤੀ ਦੋਵਾਂ ਨੂੰ ਕਾਬੂ ਕਰ ਲਿਆ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ ਸ਼ਖ਼ਤ ਕਾਰਵਾਈ ਕੀਤੀ ਜਾਵੇ

Loading comments...