ਡੀਸੀ ਦੀ ਬਦਲੀ ਕਰਵਾਉਣ ਦੇ ਬਦਲੇ ਢਾਈ ਕਰੋੜ ਰੁਪਏ ਚੁੱਕੀ ਫਿਰਦੇ ਨੇ ਮੁਲਾਜ਼ਮ

1 year ago
7

ਤਰਨਤਾਨ ਜਿਲੇ ਦੇ ਡਿਪਟੀ ਕਮਿਸ਼ਨਰ ਦੀ ਬਦਲੀ ਕਰਵਾਉਣ ਦੇ ਬਦਲੇ ਮੁਲਾਜ਼ਮ ਢਾਈ ਕਰੋੜ ਰੁਪਆ ਚੁੱਕੀ ਫਿਰ ਰਹੇ ਨੇ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਦੇ ਹਲਕੇ ਦੇ ਵਿੱਚ ਕਿਸੇ ਵਿਅਕਤੀ ਤੱਕ ਵੀ ਪਹੁੰਚ ਕੀਤੀ ਸੀ ਪਰ ਉਹਨਾਂ ਦੀ ਦਾਲ ਨਹੀਂ ਗਲੀ ਜਿਸ ਦਾ ਖੁਲਾਸਾ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਕੀਤਾ ਗਿਆ

Loading comments...