50 ਗ੍ਰਾਮ ਆਈਸ ਸਮੇਤ ਇੱਕ ਵਿਅਕਤੀ ਕਾਬੂ

1 year ago
39

ਥਾਣਾ ਖੇਮਕਰਨ ਦੀ ਪੁਲਸ ਨੇ ਇੱਕ ਵਿਅਕਤੀ ਨੂੰ 50 ਗ੍ਰਾਮ ਨਸ਼ੀਲੀ ਆਈਸ ਸਮੇਤ ਕਾਬੂ ਕੀਤਾ ਹੈ ਉਸ ਦੀ ਪਹਿਚਾਣ ਦਿਲਬਾਗ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਭੂਰਾ ਕੋਹਨਾ ਦੇ ਰੂਪ ਵਿੱਚ ਹੋਈ ਹੈ ਉਸ ਦੇ ਖਿਲਾਫ ਥਾਣਾ ਖੇਮਕਰਨ ਵਿਖੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ

Loading comments...