ਨਸ਼ੇ ਦੀ ਓਵਰਡੋਜ ਨਾਲ ਨੋਜਵਾਨ ਦੀ ਮੋ+ਤ

1 year ago
51

ਤਰਨਤਾਰਨ ਦੇ ਪਿੰਡ ਕੋਟ ਜੱਸਪੱਤ ਤੇਜਾ ਸਿੰਘ ਵਾਲਾ ਵਿਖੇ ਨਸ਼ੇ ਦੀ ਉਵਰਡੋਜ ਨਾਲ 21 ਸਾਲਾਂ ਨੋਜਵਾਨ ਦੀ ਹੋਈ ਮੌਤ

ਮਰਨ ਵਾਲੇ ਦੀ ਪਹਿਚਾਣ ਥੋਮਸ ਸਿੰਘ ਵੱਜੋਂ ਹੋਈ ਹੈ

ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਨੇੜਲੇ ਪਿੰਡ ਪਲਾਸੌਰ ਨਿਵਾਸੀ ਲਖਵਿੰਦਰ ਸਿੰਘ ਉਰਫ ਲੱਖਾ ਦੇ ਖਿਲਾਫ ਧਾਰਾ 304 ਦਰਜ ਕੀਤਾ ਗਿਆ ਹੈ

Loading comments...