ਟਰਾਂਸਫਾਰਮ ਨੂੰ ਲੱਗੀ ਅਚਾਨਕ ਅੱਗ

1 year ago
59

ਲਗਾਤਾਰ ਵੱਧਦੀ ਗਰਮੀ ਦੇ ਕਾਰਨ ਬਿਜਲੀ ਦੀ ਮੰਗ ਵੀ ਵੱਧਦੀ ਜਾ ਰਹੀ ਹੈ। ਬਿਜਲੀ ਦੀ ਮੰਗ ਵਧਣ ਦੇ ਨਾਲ ਗਲੀਆਂ ਮੁਹੱਲਿਆਂ ਦੇ ਵਿੱਚ ਲੱਗੇ ਹੋਏ ਟਰਾਂਸਫਾਰਮ ਹੁਣ ਜਵਾਬ ਦਿੰਦੇ ਹੋਏ ਦਿਖਾਈ ਦੇ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਲਾ ਤਰਨਤਾਨ ਦੇ ਸਰਹੱਦੀ ਕਸਬਾ ਖੇਮਕਰਨ ਦਾ ਜਿੱਥੇ ਜੀ ਮੇਨ ਬਾਜ਼ਾਰ ਦੇ ਬਿਲਕੁਲ ਨਜ਼ਦੀਕ ਲੱਗੇ ਹੋਏ ਟਰਾਸਫਾਰਮ ਨੂੰ ਅਚਾਨਕ ਅੱਗ ਲੱਗ ਗਈ ਟਰਾਂਸਫਾਰਮ ਨੂੰ ਲੱਗੀ ਅੱਗ ਨੂੰ ਬੁਝਾਉਣ ਵਾਸਤੇ ਪਹਿਲਾਂ ਤਾਂ ਦੁਕਾਨਦਾਰਾਂ ਦੇ ਵੱਲੋਂ ਪਹਿਲ ਕਦਮੀ ਕੀਤੀ ਗਈ ਅਤੇ ਰੇਤਾ ਅਤੇ ਮਿੱਟੀ ਦੇ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਸ਼ਿਸ਼ ਨਾਕਾਮ ਸਾਬਿਤ ਹੋਣ ਤੋਂ ਬਾਅਦ ਖੇਮਕਰਨ ਵਿੱਚ ਤਨਾਤ ਬੀਐਸਐਫ ਦੇ ਵੱਲੋਂ ਪਾਣੀ ਦਾ ਟੈਂਕਰ ਭੇਜਿਆ ਗਿਆ

Loading comments...