ਰੋਜ਼ੀ ਰੋਟੀ ਲਈ ਵਿਦੇਸ਼ ਗਏ ਵਿਅਕਤੀ ਦੀ ਮੌਤ

1 year ago
11

ਪੰਜਾਬ ਤੋਂ ਵਿਦੇਸ਼ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀਆਂ ਦੀ ਵਿਦੇਸ਼ ਮੌਤ ਹੋਣ ਸਮਾਚਾਰ ਅਕਸਰ ਹੀ ਸੁਣਨ ਨੂੰ ਮਿਲਦੇ ਰਹਿੰਦੇ ਹਨ ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਨੂੰ ਸਾਹਮਣੇ ਆਇਆ ਹੈ ਜਿੱਥੇ 33 ਸਾਲਾਂ ਨੌਜਵਾਨ ਜਸਬੀਰ ਸਿੰਘ ਸਿੰਘਾਪੁਰ ਵਿਚ ਮੌਤ ਹੋ ਗਈ ਹੈ ਮਿਰਤਕ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ ਜੋ ਕਿ ਪਿੰਡ ਕਿਰਤੋਵਾਲ ਵਿਚ ਆਪਣੇ ਹੋਰ ਪਰਿਵਾਰ ਨਾਲ ਰਹਿ ਰਹੇ ਹਨ

Loading comments...