ਮੀਂਹ ਤੇ ਹਨੇਰੀ ਨੇ ਢਾਇਆ ਕਿਸਾਨਾਂ ਤੇ ਕਹਿਰ

1 year ago
7

ਵਿਧਾਨ ਸਭਾ ਹਲਕਾ ਖੇਮਕਰਨ ਦ ਅਧੀਨ ਆਉਂਦੇ ਪਿੰਡ ਭੂਰਾ ਕਰੀਮਪੁਰਾ ਵਿਖੇ ਇੱਕ ਹੀ ਪਰਿਵਾਰ ਵਿੱਚ ਰਹਿੰਦੇ ਤਿੰਨ ਭਰਾਵਾਂ ਦੀਆਂ ਮੱਝਾਂ ਦੀ ਸੈਡ ਡਿੱਗਣ ਨਾਲ ਮੌਤ ਹੋ ਗਈ ਇਹ ਸੈਡ ਜ਼ਿਆਦਾ ਮੀਂਹ ਪੈਣ ਕਾਰਨ ਡਿੱਗ ਪਏ ਜਿਸ ਕਾਰਨ ਇਸ ਸੈਡ ਦੇ ਹੇਠਾ ਬੰਨੀਆਂ 6 ਮੱਝਾਂ ਦੀ ਮੌਤ ਹੋ ਗਈ ਪੀੜਤ ਕਿਸਾਨਾਂ ਨੇ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ

Loading comments...