ਨਹੀਂ ਟਲਦਾ ਪਾਕਿਸਤਾਨ, ਸਰਹੱਦ ਤੇ ਪੰਜਾਬ ਪੁਲਿਸ ਤੇ ਬੀਐਸਐਫ ਵੀ ਚੋਕਸ,ਪਾਕ ਦੇ ਮਨਸੂਬੇ ਨਾਕਾਮ

1 year ago
5

ਸਰਹੱਦ ਤੇ ਤਨਾਤ ਬੀਐਸਐਚ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਦੇ ਦੌਰਾਨ ਸਰਹੱਦੀ ਕਸਬਾ ਖੇਮਕਰਨ ਖੇਤਾਂ ਦੇ ਵਿੱਚੋਂ ਇੱਕ ਪਾਕਿਸਤਾਨੀ ਡਰਾਉਣ ਅਤੇ ਅੱਧਾ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ।

Loading comments...