ਨਸ਼ੇ ਨਾਲ ਨੋਜਵਾਨ ਦੀ ਮੋਤ ਤੋ ਬਾਅਦ ਪਿੰਡ ਪੁਹੰਚੇ ਐਸ ਐਸ ਪੀ ਅਸ਼ਵਨੀ ਕਪੂਰ

1 year ago
21

ਪਿੰਡ ਜੌੜ ਸਿੰਘ ਵਾਲਾ ਵਿਖੇ ਨੋਜਵਾਨ ਦੀ ਮੋਤ ਹੋ ਬਾਅਦ ਅੱਜ ਤਰਨਤਾਰਨ ਜਿਲੇ ਦੇ ਐਸ ਐਸ ਪੀ ਅਸ਼ਵਨੀ ਕਪੂਰ ਪਿੰਡ ਜੌੜ ਸਿੰਘ ਵਾਲਾ ਵਿਖੇ ਪੁਹੰਚੇ ਇਸ ਦੌਰਾਨ ਉਹਨਾਂ ਨੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ

Loading comments...