ਪੱਟੀ ਵਿਖੇ ਪੈਸੇਆਂ ਦੇ ਲੈਣ ਦੇਣ ਤੋਂ ਹੋਏ ਝਗੜੇ ਦੋਰਾਨ ਵਿਅਕਤੀ ਦਾ ਕਤਲ ਕਰਨ ਵਾਲੇ ਨਿਹੰਗ ਸਿੰਘਾਂ ਵਿੱਚੋਂ ਦੋ ਕਾਬੂ

1 year ago
46

ਪੈਸੇਆਂ ਦੇ ਲੈਣ ਦੇਣ ਤੋਂ ਪੱਟੀ ਵਿਖੇ ਹੋਏ ਝਗੜੇ ਦੌਰਾਨ ਵਿਅਕਤੀ ਦਾ ਕਤਲ ਕਰਨ ਵਾਲੇ ਨਿਹੰਗ ਸਿੰਘਾਂ ਵਿੱਚੋਂ ਪੁਲਿਸ ਨੇ ਦੋ ਨਿਹੰਗ ਸਿੰਘਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਇਸ ਦੋਰਾਨ ਵਾਰਦਾਤ ਵਿੱਚ ਵਰਤੀ ਗਈ ਕਾਰ ਨੂੰ ਵੀ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ ਕਾਬੂ ਕੀਤੇ ਗਏ ਦੋਵਾਂ ਨਿਹੰਗ ਸਿੰਘਾਂ ਨੂੰ ਪੱਟੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਮਾਨਯੋਗ ਅਦਾਲਤ ਨੇ ਉਹਨਾਂ ਦਾ 5 ਦਿਨ ਦਾ ਰਿਮਾਂਡ ਪੁਲਿਸ ਨੂੰ ਦਿੱਤਾ ਹੈ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਿਹੰਗ ਸਿੰਘ ਨੇ ਆਖਿਆ ਕਿ ਉਹ ਭਾਈ ਸਾਹਿਬ ਦੇ ਨਾਲ ਹਨ

Loading comments...