AZADI HI HUL LIVE 10/02/2024

Streamed on:
165

🔥 ਭਾਰਤ ਦੀਆਂ ਏਜੰਸੀਆਂ ਵੱਲੋਂ ਵਕੀਲ ਪੰਨੂੰ ਨੂੰ ਇਜ਼ਾਇਰਲ ਦੀ ਏਜੰਸੀ ਮੋਸਾਦ ਨਾਲ ਰਲ ਕੇ “ਫੋਨ ਬੰਬ ਧਮਾਕੇ” ਨਾਲ ਮਾਰਨ ਦੀਆਂ ਧਮਕੀਆਂ…

🔥 “ਮੇਰੀ ਮੋਤ ਜਾਂ ਮੈਨੂੰ ਮਾਰਨ ਦੀਆਂ ਵਿਉਂਤਾਂ ਖਾਲਿਸਤਾਨ ਰੈਫਰੈਂਡਮ ਨੂੰ ਰੋਕ ਨਹੀਂ ਸਕਣਗੀਆਂ। ਮੈ ਅਮਰੀਕੀ ਸਰਕਾਰ ਦੇ ਰਿਕਾਰਡ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਜੇ ਮੈਂ ਮਾਰਿਆ ਗਿਆ ਤਾਂ ਇਸਦੇ ਜ਼ਿੰਮੇਵਾਰ ਪ੍ਰਧਾਨ ਮੰਤਰੀ ਮੋਦੀ, ਅਜੀਤ ਡੋਵਾਲ, ਐਮਬੈਸਡਰ ਕਵਾਤਰਾ ਅਤੇ ਰਾਅ ਦਾ ਮੁੱਖੀ ਹੋਵੇਗਾ” - ਵਕੀਲ ਪੰਨੂੰ

🔥 “ਇਸ ਸਾਰੇ ਦੇ ਚਲਦਿਆਂ ਅਮਰੀਕਾ ਵੱਲੋ ਮੋਦੀ ਸਰਕਾਰ ਨਾਲ ਮਿਲਣਸਾਰ ਸੰਬੰਧ, ਭਾਰਤ ਨੂੰ ਅਮਰੀਕਾ ਦੀ ਧਰਤੀ ਤੇ ਦਹਿਸ਼ਤ ਫੈਲਾਉਣ ਦਾ ਸੱਦਾ ਹੋਵੇਗਾ”

Loading comments...