ਬਰਮਿੰਘਮ ਅਤੇ ਸੈਂਡਵੈਲ ਦੀਆ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆ ਵੱਲੋਂ ਪੰਥਕ ਇਕੱਤਰਤਾ

9 months ago
10

ਬਰਮਿੰਘਮ ਅਤੇ ਸੈਂਡਵੈਲ ਦੀਆ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆ ਵੱਲੋਂ ਗੁਰਦਵਾਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵਿਖੇ ਪੰਥਕ ਇਕੱਤਰਤਾ ਕੀਤੀ ਗਈ। ਜੋ ਪਿਛਲੇ ਦਿਨਾ ਤੋ ਕੁਝ ਲੋਕ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਸੋਸ਼ਲ ਮੀਡੀਆ ਤੇ 2 ਦਸਬੰਰ ਦੇ ਫ਼ੈਸਲੇ ਦੇ ਖਿਲਾਫ ਕਾਫੀ ਕੂੜ ਪ੍ਰਚਾਰ ਕਰ ਰਹੇ ਉਨ੍ਹਾ ਸਾਰਿਆ ਨੂੰ ਇਸ ਇਕੱਤਰਤਾ ਵਿਚ ਸਖਤ ਸ਼ਬਦਾ ਵਿਚ ਤਾੜਣਾ ਕੀਤੀ ਗਈ ਕਿਉ ਕਿ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨਤਾ ਤੇ ਜੱਥੇਦਾਰ ਸਾਹਿਬ ਜੀ ਦਾ ਮਾਣ ਸਨਮਾਨ ਰੱਖਣਾ ਹਰੇਕ ਸਿੱਖ ਦਾ ਫਰਜ ਹੈ ।

Loading comments...