ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਭਾਈ ਰਘਬੀਰ ਸਿੰਘ ਮਾਲੜੀ ਨੂੰ ਯਾਤਰਾ ਸੇਵਾਵਾਂ ਲਈ ਕੀਤਾ ਗਿਆ ਸਨਮਾਨਿਤ

7 months ago
35

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ || ਭਾਈ ਰਘਬੀਰ ਸਿੰਘ ਮਾਲੜੀ ਨੂੰ ਯਾਤਰਾ ਸੇਵਾਵਾਂ ਲਈ ਕੀਤਾ ਗਿਆ ਸਨਮਾਨਿਤ
|| ਨਨਕਾਣਾ ਸਾਹਿਬ ਯਾਤਰਾ ਕਮੇਟੀ ਯੂ.ਕੇ,ਪੰਜ ਤਖਤ ਸਾਹਿਬਾਨਾਂ ਅਤੇ ਇਤਿਹਾਸਕ ਅਸਥਾਨਾਂ ਦੀ ਹਰ ਸਾਲ ਸਲਾਨਾ ਯਾਤਰਾ ਦੀਆਂ ਸੇਵਾਵਾਂ ਸੰਬੰਧੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ, ਭਾਈ ਰਘਬੀਰ ਸਿੰਘ ਜੀ ਮਾਲੜੀ ਨੂੰ ਕੀਤਾ ਗਿਆ ਸਨਮਾਨਿਤ। AwazeQaumTv Polly Punjab
#TakhtSriPatnaSahib, #BhaiRaghbirSinghMalri, #NankanaSahibYatra, #SikhPilgrimage, #PanjTakhtYatra, #HistoricalGurdwaras, #AwazeQaumTv, #PollyPunjab

Loading comments...