ਉਹ ਝੱਬਰਾ ਬਾਦਲਾਂ ਦੇ ਚਮਚਿਆ ਤੂੰ ਉਦੋਂ ਜੰਮਿਆ ਵੀ ਨਹੀਂ ਸੀ ਜਦੋਂ ਦੇ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਆ

6 months ago
61

* ਉਹ ਝੱਬਰਾ ਬਾਦਲਾਂ ਦਿਆ ਚਮਚਿਆ !
* ਕੰਨ ਖੋਲ ਕੇ ਸੁਣ ਲਾ ਤੂੰ ਤਾਂ ਉਦੋਂ ਜੰਮਿਆ ਵੀ ਨਹੀਂ ਸੀ ਜਦੋਂ ਦੇ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਆ
* ਅੱਜ ਤੂੰ ਅਮਿਤ ਸ਼ਾਹ ਦੇ ਬਿਆਨ ਦੀ ਗੱਲ ਕਰਕੇ ਵੱਡਾ ਬਣਿਆ ਫਿਰਦਾ ਓਦਣ ਕਿੱਥੇ ਮਰਿਆ ਸੀ, ਜਿੱਦਣ ਤੇਰੇ ਬਾਪੂ ਪ੍ਰਕਾਸ਼ ਬਾਦਲ ਨੇ ਪੰਜਾਬ ਅਸੈਂਬਲੀ ਵਿੱਚ ਸੰਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਿਹਾ ਸੀ - ਸੰਤ ਚਰਨਜੀਤ ਸਿੰਘ ਜੱਸੋਵਾਲ
#SGPC_Budget, #Charanjeet_Singh_Jassowal, #Panthak_Maryada, #Ros_March, #Badal_Family, #Sikh_Community, #Punjab_News, #AwazeQaumTv, #ਐਸਜੀਪੀਸੀ_ਬਜਟ, #ਚਰਨਜੀਤ_ਸਿੰਘ_ਜੱਸੋਵਾਲ, #ਪੰਥਕ_ਮਰਯਾਦਾ, #ਰੋਸ_ਮਾਰਚ, #ਬਾਦਲ_ਪਰਿਵਾਰ, #ਸਿੱਖ_ਭਾਈਚਾਰਾ, #ਪੰਜਾਬ_ਖ਼ਬਰ

Loading comments...