ਬੇਅਦਬੀ ਗੋਲੀਕਾਂਡ ਦੇ ਇਨਸਾਫ ਲਈ ਸਰਕਾਰ ਦੀ ਟਾਲ-ਮਟੋਲ ਵਿਰੁੱਧ 1 ਸਤੰਬਰ ਨੂੰ ਕੋਟਕਪੂਰੇ ਵਿੱਚ ਵੱਡਾ ਪ੍ਰਦਰਸ਼ਨ

1 month ago

ਗੁਰੂ ਪਿਆਰੇ ਖਾਲਸਾ ਜੀ ਵਹੀਰਾਂ ਘੱਤ ਕਿ 1 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ ਠੀਕ 10 ਵਜੇ ਕੋਟਕਪੂਰੇ ਬੱਤੀਆਂ ਵਾਲੇ ਚੌਕ ਪਹੁੰਚੋ ਜੀ ਬੇਅਦਬੀ ਗੋਲੀਕਾਂਡ ਦੇ ਇੰਨਸਾਫ ਨੂੰ ਟਾਲ ਮਟੋਲ ਕਰ ਰਹੀ ਸਰਕਾਰ ਦੀ ਬਾਹ ਮਰੋੜਨ ਲਈ ਤੁਹਾਡਾ ਪਹੁੰਚਣਾ ਬਹੁਤ ਜਰੂਰੀ ਜੀ
#BeadbiGolikand, #KotkapuraProtest, #1September2025, #JusticeForSikhs, #AwazeQaumTv

Loading comments...