ਫਿਰੋਜ਼ਪੁਰ ਦੇ ਨਿਹਾਲਾ ਲਵੇਰਾ 'ਚ ਮੁਸਲਮਾਨ ਭਾਈਚਾਰੇ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਅਤੇ ਲੰਗਰ ਵੰਡਿਆ