ਸਾਈ ਸ਼ਿਵ ਨਾਥ ਮੋਗੇ ਵਾਲੇ ਖਿਲਾਫ ਕਰ ਦਿੱਤਾ ਵੱਡਾ ਐਲਾਨ || ਜੱਥੇਦਾਰ (ਮਹਾਂਕਾਲ) ਕਰਮਜੀਤ ਸਿੰਘ ਲੰਡੇਕੇ ਮੋਗਾ

2 months ago
1

ਸਾਈ ਸ਼ਿਵ ਨਾਥ ਮੋਗੇ ਵਾਲੇ ਖਿਲਾਫ ਕਰ ਦਿੱਤਾ ਵੱਡਾ ਐਲਾਨ ||ਜੱਥੇਦਾਰ (ਮਹਾਂਕਾਲ) ਕਰਮਜੀਤ ਸਿੰਘ ਲੰਡੇਕੇ ਮੋਗਾ ਵੱਲੋਂ ਵਿਸ਼ੇਸ਼ ਗੱਲਬਾਤ || ਸਾਈ ਸ਼ਿਵ ਨਾਥ ਮੋਗੇ ਵਾਲਿਆਂ ਖਿਲਾਫ ਐਸ ਐਸ ਪੀ ਮੋਗਾ ਨੂੰ ਦਿੱਤਾ ਮੰਗ ਪੱਤਰ। ਝੂਠ ਦਾ ਪ੍ਰਚਾਰ ਕਰਨ ਸਬੰਧੀ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਇਕੱਠੇ ਕੀਤੇ ਲੱਖਾ ਰੁਪਏ।‌
ਕੀਤੀ ਕਾਰਵਾਈ ਦੀ ਮੰਗ।‌
ਪੂਰੀ ਜਾਣਕਾਰੀ ਵੀਡੀਓ ਵਿੱਚ ਪ੍ਰਾਪਤ ਕਰੋ ਜੀ।
#JathedarKarmjeetSinghLandeKe, #SaiShivNathMoge, #SSPLetter, #PanthicCondemnation, #AwazeQaumTv

Loading comments...