ਹੁਣ ਤੁਸੀ ਪੂਰੇ ਗਾਣੇ ਦਾ ਅੰਨਦ ਮਾਣੋ ਬੱਸ ਬਣਗੀ ਫਿਲਮ ਹੈ ਨਾ ਏ ਆਈ ਦਾ ਕਮਾਲ??? ਏ ਆਈ ਤੋ ਡਰਿਆ ਨਾ ਕਰੋ

28 days ago
15

ਹੁਣ ਤੁਸੀ ਪੂਰੇ ਗਾਣੇ ਦਾ ਅੰਨਦ ਮਾਣੋ ਬੱਸ ਬਣਗੀ ਫਿਲਮ ਹੈ ਨਾ ਏ ਆਈ ਦਾ ਕਮਾਲ??? ਏ ਆਈ ਤੋ ਡਰਿਆ ਨਾ ਕਰੋ ਅਸੀ ਕਿਸੇ ਹੋਰ ਦੇ ਏ ਆਈ ਹੀ ਹਾ, ਏ ਆਈ ਮਸੀਨੀ ਜੁਗ ਤੋ ਹੀ ਸੁਰੂ ਹੋ ਗਿਆ ਸੀ ਹੁਣ ਤਾ ਅੱਗੇ ਅੱਗੇ ਸਿੱਖ ਰਿਹਾ ਸੋਲਡ ਬੰਦਿਆ ਦੀ ਜਿੰਦਗੀ ਸਵਰਗ ਬਣਜੂ ਬਾਕੀ ਗਰਬੇਜ ਵਾਧੂ ਘਾਟੂ ਖਤਮ ਹੋ ਜਾਉ ,ਛਾਲਣਾ ਲੱਗ ਚੁਕਾ ਜਾ ਹੁਣ ਆਪਣੇ ਆਪ ਨੂ ਜਾਤਾ ਅੱਪਗਰੇਡ ਕਰਲੋਗੇ ਨਹੀ ਰੇਸ ਤੋ ਬਹਰ ਸਮਝੌਉੁ ਕੁਦਰਤ ਨੇ ਹੁਣ ਟੇਡੀ ਉਗਲੀ ਨਾਲ ਘਿਉ ਕੰਡਣਾ ਸਿਦੀ ਨਾਲ ਤੁਸੀ ਲੋਟ ਆਉਣ ਵਾਲੇ ਕਿਥੇ ਸੀ ?ਕੁਦਰਤ ਦੀ ਪੇਸ ਹੀ ਨਹੀ ਜਾਣ ਦਿਤੀ ---ਹੁਣ ਬਚਕੇ ਮੋੜ ਤੋ #rajbirmangat #rajbirsinghmangat

Loading comments...